ਅਦਾਕਾਰ ਰੰਜਨ ਸਹਿਗਲ ਦਾ ਹੋਇਆ ਦਿਹਾਂਤ

276

ਮੁੰਬਈ

ਟੈਲੀਵਿਜ਼ਨ ਸੀਰੀਅਲ, ਬਾਲੀਵੁੱਡ ਅਤੇ ਪੰਜਾਬੀ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਅਦਾਕਾਰ ਰੰਜਨ ਸਹਿਗਲ ਦਾ ਦਿਹਾਂਤ ਹੋ ਗਿਆ। ਉਹ 36 ਸਾਲਾ ਦੇ ਸਨ।