ਇਤਬਾਰ/- ਅਮਨਿੰਦਰ ਸਿੰਘ & ਸਿਮਰਨ ਸੇਤੀਆ ਦੀ ਕਲਮ ਤੋਂ

217

ਯਾਰੀ ਲਗਾ ਕੇ ਵੇ ਸੱਜਣਾ,
ਇਹਨੂੰ ਤੋੜ ਨਿਭਾਈ ਦਾ ,

ਦੁਨਿਆਦਾਰੀ ਨੂੰ ਛੱਡ ਕੇ ,
ਦਿਲ ਪਿਆਰ ਵਿੱਚ ਜਾ ਲਾਈ ਦਾ ,

ਪੱਥਰ ਵਰਗਾ ਇਤਬਾਰ ਕਰ
ਕੇ ਆਪਣੀ ਯਾਰੀ ਤੇ ,

ਪਿੱਛੇ ਲੱਖ ਔਕੜਾਂ ਆਉਣ
ਫਿਰ ਰੰਗ ਨੀ ਵਟਾਈ ਦਾ,
ਫਿਰ ਰੰਗ ਨੀ ਵਟਾਈ ਦਾ….!

ਅਮਨਿੰਦਰ ਸਿੰਘ
ਸਿਮਰਨ ਸੇਤੀਆ