ਕਲਯੁੱਗੀ ਪੁੱਤ ਨੇ ਨਸ਼ੇ ਦੀ ਲੋਰ ‘ਚ ਕੀਤਾ ਬਿਰਧ ਬਾਪ ਦਾ ਕਤਲ

183

ਲਹਿਰਾਗਾਗਾ

ਨੇੜਲੇ ਪਿੰਡ ਰਾਮਗੜ੍ਹ ਸੰਧੂਆਂ ਵਿਖੇ ਲੰਘੀ ਦੇਰ ਰਾਤ ਇਕ ਨਸ਼ੇੜੀ ਪੁੱਤਰ ਨੇ ਪੈਸਿਆਂ ਖ਼ਾਤਰ ਆਪਣੇ ਬਿਰਧ ਪਿਤਾ ਦਾ ਕਤਲ ਕਰ ਦਿੱਤਾ ਹੈ। ਪੁਲਿਸ ਵਲੋਂ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਤਲਾਸ਼ ਕੀਤੀ ਜਾ ਰਹੀ ਹੈ।