ਜ਼ਿੰਦਗੀ ਵਿੱਚ ਨੇ ਦੁੱਖ ਬੜੇ ,
ਕਿਉਂ ? ਮਿਲਦੇ ਸਾਨੂੰ ਦੁੱਖ ਰੱਬਾ ,
ਮੈਂ ਜਿਹੜੇ ਰਾਹ ਵੀ ਤੁਰਿਆ ਜਾਵਾਂ,
ਸਭ ਰਾਹਾਂ ਤੋਂ ਕਿਉਂ ਦੁੱਖ ਲੱਭਾਂ|
ਅਸੀਂ ਦੁੱਖਾਂ ਨਾਲ ਹੀ ਭਰੇ ਰਹੀਏ ,
ਨਾ ਆਉਂਦੇ ਹਾਸੇ ਚਿਹਰੇ ‘ਚ ,
ਜਦੋਂ ਵੀ ਮੇਰੀ ਕਿਸਮਤ ਲਿਖੀ ,
ਰੱਬਾ ਲਿਖੀ ਜਰੂਰ ਹੋ ਹਨੇਰੇ ‘ਚ |
ਸਿਮਰਨ ਸੇਤੀਆ
ਅਮਨਿੰਦਰ ਸਿੰਘ