ਦਰਜਾ-4 ਅਮਲੇ ਤੋਂ ਲਾਇਬ੍ਰੇਰੀ ਅਤੇ ਐੱਸ.ਐੱਲ.ਏ ਦੀਆਂ ਪਦ ਉਨਤੀਆਂ ਦੀ ਲਿਸਟ ਸਿੱਖਿਆ ਵਿਭਾਗ ਵੱਲੋਂ ਜਾਰੀ

180

Punjab Network

ਸਿੱਖਿਆ ਵਿਭਾਗ ਪੰਜਾਬ ਵੱਲੋਂ ਅੱਜ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਦਰਜਾ ਚਾਰ ਅਮਲੇ ਦੀਆਂ ਪਦ ਉਨਤੀਆਂ ਦੀ ਲਿਸਟ ਜਾਰੀ ਕੀਤੀ ਗਈ ਹੈ ।

ਦਰਜਾ ਚਾਰ ਕਰਮਚਾਰੀਆਂ ਨੂੰ ਵਿਭਾਗ ਵਿਚ ਐਸ.ਐਲ.ਏ ਅਤੇ ਲਾਇਬ੍ਰੇਰੀ ਰੀਸਟੋਰਰ ਦੀ ਅਸਾਮੀ ‘ਤੇ ਪਦ ਉੱਨਤ ਕੀਤਾ ਗਿਆ ਹੈ ।