ਦਿੱਲੀ-ਗਾਜੀਆਬਾਦ ਸਰਹੱਦ ਸੀਲ ਹੋਣ ਦੇ ਬਾਵਜੂਦ ਲੱਗਾ ਲੰਬਾ ਜਾਮ

470

ਨਵੀਂ ਦਿੱਲੀ, 26 ਮਈ-

ਗਾਜ਼ੀਆਬਾਦ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਲੀ-ਗਾਜ਼ੀਆਬਾਦ ਸਰਹੱਦ ਨੂੰ ਸੀਲ ਕਰਨ ਚੋਂ ਬਾਅਦ ਸਰਹੱਦ ‘ਤੇ ਲੰਬਾ ਜਾਮ ਲੱਗਾ ਗਿਆ।

ਪੁਲਿਸ ਲੋਕਾਂ ਦੇ ‘ਪਾਸ’ ਅਤੇ ਪਛਾਣ ਪੱਤਰ ਦੀ ਜਾਂਚ ਕਰ ਰਹੀ ਹੈ।