ਪੰਜਾਬ ‘ਚ ਤਾਲਾਬੰਦੀ ਦੌਰਾਨ ਵੱਡਾ ਪ੍ਰਸ਼ਾਸਨਿਕ ਫੇਰ-ਬਦਲ

170

ਚੰਡੀਗੜ੍ਹ: ਕੋਰੋਨਾਵਾਇਰਸ ਮਹਾਮਾਰੀ ਨੂੰ ਠੱਲ੍ਹਣ ਲਈ ਜਾਰੀ ਤਾਲਾਬੰਦੀ ਦੌਰਾਨ ਪੰਜਾਬ ਵਿੱਚ ਵੱਡੇ ਪੱਧਰ ‘ਤੇ ਪ੍ਰਸ਼ਾਸਨਿਕ ਰੱਦੋਬਦਲ ਦਾ ਮਾਮਲਾ ਸਾਹਮਣੇ ਆਇਆ ਹੈ। ਸਰਕਾਰ ਨੇ ਬੀਤੀ ਰਾਤ 30 ਆਈਏਐਸ ਤੇ ਪੀਸੀਐਸ ਅਧਿਕਾਰੀਆਂ ਦੀ ਬਦਲੀ ਹੋਰਨਾਂ ਵਿਭਾਗਾਂ ਵਿੱਚ ਕਰ ਦਿੱਤੀ ਗਈ ਹੈ।

ਚੀਫ਼ ਸੈਕਟਰੀ ਕਰਨ ਅਵਤਾਰ ਸਿੰਘ ਨੇ ਇਨ੍ਹਾਂ ਬਦਲੀਆਂ ਨੂੰ ਪ੍ਰਵਾਨਗੀ ਦਿੱਤੀ ਹੈ ਅਤੇ ਸੁਰਪਡੈਂਟ ਪ੍ਰਦੀਪ ਸਿੰਘ ਨੇ ਸੂਚੀ ਜਾਰੀ ਕੀਤੀ ਹੈ। ਸੂਚੀ ਮੁਤਾਬਕ ਕਈ IAS ਤੇ PCS ਅਧਿਕਾਰੀਆਂ ਨੂੰ ਅਹਿਮ ਵਿਭਾਗ ਸੌਂਪੇ ਗਏ ਹਨ ਅਤੇ ਕਈ ਸ਼ਹਿਰਾਂ ਦੇ ਵਧੀਕ ਡੀਸੀ, ਕਈ ਤਹਿਸੀਲਾਂ ਦੇ ਐਸਡੀਐਮ ਅਤੇ ਕਈ ਵਿਭਾਗਾਂ ਦੇ ਕਮਿਸ਼ਨਰ ਵੀ ਤਬਦੀਲ ਹੋਏ ਹਨ।

ਦੇਖੋ ਪੂਰੀ ਸੂਚੀ-