ਪੰਜਾਬ ‘ਚ ਸਖ਼ਤੀ ਹੋਰ ਵਧੇਗੀ -ਲਾਕ ਡਾਊਨ ਵੀ ਵਧਾਇਆ ਜਾ ਸਕਦੈ -ਅਮਰਿੰਦਰ ਫੇਸ ਬੁੱਕ ਲਾਈਵ : ਵੱਡੇ ਨੁਕਤੇ

223

ਪੰਜਾਬ ‘ਚ ਸਖ਼ਤੀ ਹੋਰ ਵਧੇਗੀ -ਕੋਰੋਨਾ ਰੋਕਣ ਲਈ ਚੁੱਕੇ ਜਾਣਗੇ ਸਖ਼ਤ ਕਦਮ -ਲਾਕ ਡਾਊਨ ਵੀ ਵਧਾਇਆ ਜਾ ਸਕਦੈ

ਫ਼ਿਲਹਾਲ ਐਤਵਾਰ ਦੀ ਬੰਦੀ ਜਾਰੀ ਰਹੇਗੀ
2 ਆਈ ਏ ਐਸ ਅਤੇ 17 ਪੀ ਸੀ ਐਸ  ਹੋਏ ਕਰੋਨਾ ਦਾ ਸ਼ਿਕਾਰ
ਪੰਜਾਬ ਨੂੰ ਦਿੱਲੀ ਜਾਂ  ਮੁੰਬਈ  ਨਹੀਂ ਬਣਨ ਦੇਣਾ –
ਪੰਜਾਬ ‘ਚ ਸਖ਼ਤੀ ਹੋਰ ਵਧੇਗੀ -ਕੋਰੋਨਾ ਰੋਕਣ ਲਈ ਚੁੱਕੇ ਜਾਣਗੇ ਸਖ਼ਤ ਕਦਮ –
ਇਕੱਠ ਘੱਟ ਕਰਨ ਲਈ ਨਵੀਆਂ ਗਾਈਡ ਲਾਈਨਜ਼ ਜਾਰੀ ਹੋਣਗੀਆਂ
ਲੌਂਗੋਵਾਲ ਨੂੰ ਕੀਤੀ ਅਪੀਲ -ਤੁਲੀ ਲੈਬ ‘ਚ ਹੋਏ ਘਪਲੇ ਲਈ
ਇਮਤਿਹਾਨ ਲੈਣ ਦੇ ਕੇਂਦਰ ਦੇ ਫੈਸਲੇ ਨਾਲ ਸਹਿਮਤ ਨਹੀਂ

ਢੀਂਡਸਾ ਬਾਰੇ : ਕਾਂਗਰਸ ਦਾ ਢੀਂਡਸਾ ਨਾਲ ਕੋਈ ਲੈਣਾ-ਦੇਣਾ ਨਹੀਂ
ਅਕਾਲੀ ਦਲ ‘ਚ  ਦਖ਼ਲ ਨਹੀਂ -ਅਕਾਲੀ ਦਲ ਟੁੱਟਦੇ ਬੰਦੇ ਰਹਿੰਦੇ ਨੇ ਕੋਈ ਹਰਜ ਨਹੀਂ
ਮਾਸਟਰ ਤਾਰਾ ਸਿੰਘ ਵੇਲੇ ਅਕਾਲੀ ਦਲ ਇੱਕੋ ਸੀ
ਜਿੰਨੀਆਂ ਮਰਜ਼ੀ ਪਾਰਟੀਆਂ ਬਣਨ -ਪਰ ਗੜਬੜ ਨਹੀਂ ਹੋਣ ਦੇਣੀ 

ਪ੍ਰਾਈਵੇਟ ਸਕੂਲਾਂ ਨੂੰ ਫੀਸ ਲੈਣ ਦਾ ਹੱਕ ਨਹੀਂ -ਰਾਜ ਸਰਕਾਰ ਹਾਈ ਕੋਰਟ ਦੇ ਫੈਸਲੇ ਖਿਲਾਫ਼ ਅਪੀਲ ਕਰੇਗੀ
ਲਾਕ ਡਾਊਨ ਵੀ ਵਧਾਇਆ ਜਾ ਸਕਦੈ