ਪੱਤਰਕਾਰ ਕਤਲ ਕੇਸ ਸੁਲਝਿਆ, ਛੇ ਗ੍ਰਿਫਤਾਰ

185

ਨਵਾਂਸ਼ਹਿਰ: ਪਿਛਲੇ ਦਿਨੀਂ ਹੋਏ ਨਵਾਂਸ਼ਹਿਰ ਦੇ ਇੱਕ ਪੱਤਰਕਾਰ ਦੇ ਕਤਲ ਕੇਸ ਨੂੰ ਪੰਜਾਬ ਪੁਲਿਸ ਨੇ ਸੁਲਝਾ ਲਿਆ ਹੈ।ਸੋਸ਼ਲ ਮੀਡੀਆ ਤੇ ਵਾਇਰਲ ਕਤਲ ਦੇ ਕੇਸ ਦੀ ਗੁੱਥੀ ਪੁਲਿਸ ਨੇ ਸੁਲਝਾ ਛੇ ਲੋਕਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ।

ਸਨਪ੍ਰੀਤ ਮਾਂਗਟ ਨੇ ਦੀ ਇੱਕ ਪੱਤਰਕਾਰ ਦੀ ਲਾਸ਼ 10 ਮਈ ਨੂੰ ਸੜਕ ਤੇ ਮਿਲੀ ਸੀ।ਐਸਐਸਪੀ ਨਵਾਸ਼ਹਿਰ ਅਲਕਾ ਮੀਨਾ ਨੇ ਪ੍ਰੈਸ ਕਾਨਫਰੰਸ ਕਰ ਇਹ ਖੁਲਾਸਾ ਕੀਤਾ ਹੈ ਕਿ ਲੁੱਟ ਦੇ ਇਰਾਦੇ ਨਾਲ ਮਾਂਗਟ ਦਾ ਕਤਲ ਕੀਤਾ ਗਿਆ ਸੀ। ਪੁਲਿਸ ਨੇ ਇਸ ਮਾਮਲੇ ‘ਚ ਛੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਅਗਲੇਰੀ ਕਰਵਾਈ ਵੀ ਸ਼ੁਰੂ ਕਰ ਦਿੱਤੀ ਹੈ।