ਫ਼ੀਸਾਂ ਨੂੰ ਲੈ ਕੇ ਪ੍ਰਾਈਵੇਟ ਸਕੂਲ ਵਾਲਿਆਂ ਨੂੰ ਹਾਈਕੋਰਟ ਤੋਂ ਅੰਤਰਿਮ ਰਾਹਤ

199

ਫਿਰੋਜ਼ਪੁਰ ,23 ਮਈ

ਇੰਡੀਪੈਂਡੈਂਟ ਸਕੂਲ ਐਸੋਸੀਏਸ਼ਨ ਵੱਲੋਂ ਦਾਇਰ ਪਟੀਸ਼ਨ ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅੰਤਰਿਮ ਆਦੇਸ਼ ‘ਚ ਪ੍ਰਾਈਵੇਟ ਸਕੂਲ ਵਾਲਿਆਂ ਨੂੰ ਰਾਹਤ ਦਿੰਦੇ ਹੋਏ ਐਡਮੀਸ਼ਨ ਦੋ ਕਿਸ਼ਤਾਂ ‘ਚ ਛੇ ਮਹੀਨੇ ਅੰਦਰ ਲੈਣ ਲਈ ਕਿਹਾ ਹੈ ਅਤੇ ਸਕੂਲ ਫੀਸ ਦਾ 70 ਪ੍ਰਤੀਸ਼ਤ ਲੈਣ ‘ਤੇ 70 ਪ੍ਰਤੀਸ਼ਤ ਦੇ ਹਿਸਾਬ ਨਾਲ ਸਟਾਫ ਨੂੰ ਤਨਖਾਹਾਂ ਦੇਣ ਲਈ ਅੰਤਰਿਮ ਆਦੇਸ਼ ਜਾਰੀ ਕਰਦੇ ਹੋਏ ਅਗਲੀ ਸੁਣਵਾਈ 12 ਜੂਨ ‘ਤੇ ਮੁਕੱਰਰ ਕੀਤੀ ਹੈ ।