ਮਲੇਸ਼ੀਆ ਦੀਆਂ ਜੇਲ੍ਹਾਂ ‘ਚ ਫਸੇ ਭਾਰਤੀ ਨਾਗਰਿਕ ਪੁੱਜੇ ਵਤਨ

329

ਰਾਜਾਸਾਂਸੀ

ਆਪਣੇ ਸੁਨਹਿਰੇ ਭਵਿੱਖ ਲਈ ਲੱਖਾਂ ਰੁਪਏ ਖ਼ਰਚ ਕਰ ਕੇ ਧੋਖੇ ਬਾਅਦ ਏਜੰਟਾਂ ਦੇ ਹੱਥੇ ਚੜ੍ਹ ਕੇ ਮਲੇਸ਼ੀਆ ਪਹੁੰਚ ਕੇ ਉੱਥੋਂ ਦੀਆਂ ਜੇਲ੍ਹਾਂ ‘ਚ ਫਸੇ ਭਾਰਤੀ ਨੌਜਵਾਨ ਅੱਜ ਮਲੇਸ਼ੀਆ ਹੈਲਪਿੰਗ ਹੈਂਡ ਸੰਸਥਾ ਦੇ ਉੱਦਮ ਅਤੇ ਕੇਂਦਰੀ ਕੈਬਨਿਟ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੇ ਯਤਨਾਂ ਨਾਲ ਵਤਨ ਵਾਪਸ ਪਹੁੰਚ ਗਏ ਹਨ।