ਲਸ਼ਕਰ-ਏ-ਤੋਇਬਾ ਦੇ ਚੋਟੀ ਦੇ ਅੱਤਵਾਦੀ ਸਮੇਤ 4 ਅੱਤਵਾਦੀ ਗ੍ਰਿਫ਼ਤਾਰ

263

ਅੰਮ੍ਰਿਤਸਰ, 16 ਮਈ

ਲਸ਼ਕਰ-ਏ-ਤਾਇਬਾ ਦਾ ਚੋਟੀ ਦਾ ਅੱਤਵਾਦੀ ਜ਼ਹੂਰ ਵਾਨੀ ਨੂੰ ਅੱਜ ਕਸ਼ਮੀਰ ਸਥਿਤ ਬੁਡਗਾਮ ਦੇ ਪਿੰਡ ਅਰੀਜ਼ਲ ‘ਚ ਪੁਲਿਸ, ਫ਼ੌਜ ਤੇ ਸੀ.ਆਰ.ਪੀ.ਐਫ. ਦੇ ਸਾਂਝੇ ਅਪਰੇਸ਼ਨ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਅੱਤਵਾਦੀਆਂ ਦੀ ਲੁਕਣਗਾਹ ਨੂੰ ਵੀ ਤਬਾਹ ਕਰ ਦਿੱਤਾ ਅਤੇ ਚਾਰ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰਨ ਸਮੇਤ ਹਥਿਆਰ ਤੇ ਗੋਲਾ ਬਰੂਦ ਬਰਾਮਦ ਕੀਤਾ।

1 COMMENT

  1. ਗਿ੍ਫਤਾਰੀ ਵੈਸੇ ਹਾਜਮੇ ਤੋ ਬਾਹਰ ਜਾਂ ਸਰਕਾਰ ਨਾਲ ਮਿਲ ਕੇ ਅਪ੍ਰੇਸ਼ਨ ਹੋੲਿਅਾ ਹੈ ਭਾਅ ਜੀ !

Comments are closed.