ਵੱਡੀ ਖ਼ਬਰ: ਐੱਚਆਈਵੀ ਦਵਾਈਆਂ ਦੀ ਕੋਰੋਨਾ ਮਹਾਮਾਰੀ ‘ਚ ਭਾਰੀ ਕਮੀ, 723 ਦੇਸ਼ਾਂ ‘ਚ ਸਟਾਕ ਆਉਟ ਹੋਣ ਦਾ ਖ਼ਤਰਾ ਹੋਇਆ ਪੈਦਾ

159

ਜਿਨੇਵਾ:

ਸੰਯੁਕਤ ਰਾਸ਼ਟਰ ਦੇ ਸਿਹਤ ਪ੍ਰਮੁਖ ਨੇ ਕਿਹਾ ਕਿ ਡਬਲਯੂਐੱਚਓ ਦੇ ਤਾਜਾ ਸਰਵੇਖਣ ਤੋਂ ਇਹ ਪਤਾ ਚੱਲਦਾ ਹੈ ਕਿ ਕੋਰੋਨਾ ਮਹਾਮਾਰੀ ਦੇ ਦੌਰਾਨ ਐੱਚਆਈਵੀ ਦਵਾਈਆਂ ਦੀ ਮਾਤਰਾ ‘ਚ ਕਾਫੀ ਕਮੀ ਆਈ ਹੈ। 73 ਦੇਸ਼ਾਂ ਨੇ ਰਿਪੋਰਟ ਕੀਤੀ ਹੈ ਕਿ Antiretrovirals ਦਵਾਈਆਂ ਦੇ ਸਟਾਕ ਆਉਟ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਹੈ।