ਹੁਣ ਮੁੰਬਈ ਤੋਂ ਅੰਮ੍ਰਿਤਸਰ ਵਿਚਾਲੇ ਚੱਲਣ ਵਾਲੀਆਂ ਦੋ ਉਡਾਣਾਂ ਰੱਦ

194

 ਰਾਜਾਸਾਂਸੀ, 25 ਮਈ 

ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਵਿਖੇ ਮੁੰਬਈ ਤੋਂ ਅੰਮ੍ਰਿਤਸਰ ਵਿਚਾਲੇ ਅੱਜ ਚਲਣ ਵਾਲੀਆਂ ਇੰਡੀਗੋ ਏਅਰ ਲਾਈਨ ਅਤੇ ਸਪਾਈਸਜੈੱਟ ਦੀਆਂ ਦੋ ਉਡਾਣਾਂ ਰੱਦ ਹੋ ਗਈਆਂ।

ਦੱਸ ਦੇਈਏ ਕਿ ਅੱਜ ਦੋ ਮਹੀਨਿਆਂ ਬਾਅਦ ਹਵਾਈ ਉਡਾਣਾਂ ਦੀ ਸ਼ੁਰੂਆਤ ਹੋਈ ਸੀ ਪਰ ਇਸ ਦੇ ਬਾਵਜੂਦ ਇੰਡੀਗੋ ਏਅਰ ਲਾਈਨ ਅਤੇ ਸਪਾਈਸ ਜੈੱਟ ਦੀਆਂ ਦੋ ਉਡਾਣਾਂ ਰੱਦ ਹੋ ਗਈਆਂ ਹਨ।