PSEB ਵੱਲੋਂ ਡੇਟਸ਼ੀਟ ‘ਚ ਤਬਦੀਲੀ; 10ਵੀਂ ਜਮਾਤ ਦਾ ਹਿੰਦੀ ਦਾ ਪੇਪਰ ਹੁਣ 18 ਮਈ ਦੀ ਥਾਂ, ਹੋਵੇਗਾ 25 ਮਈ ਨੂੰ..

5826
Punjab Network Photo

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਇਕ ਪੱਤਰ ਜਾਰੀ ਕਰਕੇ ਸੂਚਿਤ ਕੀਤਾ ਹੈ ਕਿ, 10ਵੀਂ ਜਮਾਤ ਦੇ ਹਿੰਦੀ ਦੇ ਪੇਪਰ ਦੀ ਤਰੀਕ ਮੁਲਤਵੀ ਕਰ ਦਿੱਤੀ ਗਈ ਹੈ। ਬੋਰਡ ਵੱਲੋਂ ਇਹ ਪ੍ਰੀਖਿਆ ਹੁਣ 18 ਮਈ ਦੀ ਜਗ੍ਹਾ 25 ਮਈ ਨੂੰ ਲਈ ਜਾਵੇਗੀ।

ਬੋਰਡ ਨੇ ਪੱਤਰ ਜਾਰੀ ਕਰਦਿਆਂ ਸਮੂਹ ਪ੍ਰਿੰਸੀਪਲਾਂ ਅਤੇ ਪੇਪਰ ਸੈਂਟਰ ਕੰਟਰੋਲਰਾਂ ਨੂੰ ਕਿਹਾ ਹੈ ਕਿ, ਉਹ ਆਪਣੇ ਪੱਤਰ ਤੇ ਵਿਦਿਆਰਥੀਆਂ ਨੂੰ ਇਸ ਬਾਰੇ ਦੀ ਨਵੀਂ ਤਰੀਕ ਬਾਰੇ ਸੂਚਿਤ ਕਰ ਦੇਣ।

LEAVE A REPLY

Please enter your comment!
Please enter your name here