ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ‘ਚ ਵੱਡਾ ਫੇਰਬਦਲ; DEO ਦਾ ਤਬਾਦਲਾ (ਪੜ੍ਹੋ ਪੱਤਰ) 

On: ਜੂਨ 17, 2026 8:20 ਬਾਃ ਦੁਃ
Transfers News

 

ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ‘ਚ ਵੱਡਾ ਫੇਰਬਦਲ; DEO ਦਾ ਤਬਾਦਲਾ (ਪੜ੍ਹੋ ਪੱਤਰ) 

ਚੰਡੀਗੜ੍ਹ, 17 ਜੂਨ 2026:

ਪੰਜਾਬ ਸਰਕਾਰ ਨੇ ਪ੍ਰਸ਼ਾਸਨਿਕ ਲੋੜਾਂ ਅਤੇ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਿੱਖਿਆ ਵਿਭਾਗ ਵਿੱਚ ਇੱਕ ਅਹਿਮ ਤਬਾਦਲਾ ਕੀਤਾ ਹੈ। ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ, ਹਰਜਿੰਦਰ ਸਿੰਘ, ਜੋ ਹੁਣ ਤੱਕ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ), ਕਪੂਰਥਲਾ ਵਜੋਂ ਸੇਵਾਵਾਂ ਨਿਭਾ ਰਹੇ ਸਨ, ਨੂੰ ਹੁਣ ਨਵੀਂ ਜ਼ਿੰਮੇਵਾਰੀ ਸੌਂਪੀ ਗਈ ਹੈ।

ਜਾਣਕਾਰੀ ਅਨੁਸਾਰ, ਹਰਜਿੰਦਰ ਸਿੰਘ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ), ਅੰਮ੍ਰਿਤਸਰ ਵਿਖੇ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਨੂੰ ਅੰਮ੍ਰਿਤਸਰ ਵਿਖੇ ਚੱਲ ਰਹੀ ਖਾਲੀ ਅਸਾਮੀ ਦੇ ਵਿਰੁੱਧ ਨਿਯੁਕਤ ਕੀਤਾ ਗਿਆ ਹੈ।

ਦੱਸਦੇ ਚੱਲੀਏ ਕਿ, ਇਹ ਤਬਾਦਲਾ ਹੁਕਮ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਮਿਲਣ ਉਪਰੰਤ ਜਾਰੀ ਕੀਤੇ ਗਏ ਹਨ। ਇਹ ਫੇਰਬਦਲ ਸਿੱਖਿਆ ਵਿਭਾਗ ਦੇ ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣ ਲਈ ਪ੍ਰਸ਼ਾਸਨਿਕ ਪੱਧਰ ‘ਤੇ ਲਏ ਗਏ ਫੈਸਲੇ ਦਾ ਹਿੱਸਾ ਹੈ।

 

Join WhatsApp

Join Now

More

ਤਰਕਸ਼ੀਲ ਸੁਸਾਇਟੀ ਵੱਲੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਉਤੇ ਤੁਰੰਤ ਪਾਬੰਦੀ ਲਾਉਣ ਦੀ ਮੰਗ

Pak Breaking: ਗੁਰਦੁਆਰਾ ਸਾਹਿਬ ‘ਚ ਸਿੱਖ ਜੋੜੇ ਦਾ ਗੋਲੀਆਂ ਮਾਰ ਕੇ ਕਤਲ

ਅਵਾਰਾ ਕੁੱਤਿਆਂ ਨੂੰ ਦੂਰ ਕਰਨ, ਅਵਾਰਾ ਪਸ਼ੂਆਂ-ਕੁੱਤਿਆਂ ਅਤੇ ਕੂੜੇ ਦੇ ਨਿਪਟਾਰੇ ਲਈ ਵਿਕਾਸ ਮੰਚ ਦਾ ਵਫ਼ਦ EO ਸੰਗਰੂਰ ਨੂੰ ਮਿਲਿਆਅਵਾਰਾ/ਬੇਸਹਾਰਾ ਪਸ਼ੂਆਂ ਨੂੰ ਗਊਸ਼ਾਲਾਵਾਂ ਭੇਜਣ ਅਤੇ ਸ਼ਹਿਰ ਦੇ ਸੀਵਰੇਜ, ਸੜਕਾਂ ਤੇ ਸਫ਼ਾਈ ਦੇ ਪ੍ਰਬੰਧ ਸੁਧਾਰਨ ਲਈ ਵਫ਼ਦ ਈ.ਓ. ਸੰਗਰੂਰ ਨੂੰ ਮਿਲਿਆ

Punjab Government’s Big Decision; ਹੁਣ ਨੌਕਰੀ ਪ੍ਰੀਖਿਆਵਾਂ ਲਈ ਮਿਲੇਗੀ ਮੁਫ਼ਤ ਕੋਚਿੰਗ

Powercom Contract Employees Protest! ਪਰਿਵਾਰਾਂ ਸਮੇਤ ਡਟੇ ਥਰਮਲ ਦੇ ਠੇਕਾ ਮੁਲਾਜ਼ਮ; ਬਿਜਲੀ ਮੰਤਰੀ ਅਤੇ ਮੈਨੇਜਮੈਂਟ ਲਿਖਤੀ ਸਹਿਮਤੀ ਦੇ ਕੇ ਹੁਣ ਵਾਅਦੇ ਤੋਂ ਭੱਜ ਰਹੇ ਨੇ ਪਿੱਛੇ! 

Telegram Ban India! ਭਾਰਤ ‘ਚ Telegram ‘ਤੇ ਲੱਗੀ ਪਾਬੰਦੀ ਦਾ ਮਾਮਲਾ ਪਹੁੰਚਿਆ ਹਾਈਕੋਰਟ

Leave a Comment