ਪੰਜਾਬ ਸਿਵਲ ਸਕੱਤਰੇਤ ਦੇ 3 ਅਧਿਕਾਰੀਆਂ ਦਾ ਤਬਾਦਲਾ, ਪੜ੍ਹੋ ਲਿਸਟ
ਪੰਜਾਬ ਨੈਟਵਰਕ
ਚੰਡੀਗੜ੍ਹ, 7 ਸਤੰਬਰ 2026- ਪੰਜਾਬ ਸਕੱਤਰੇਤ ਦੇ ਤਿੰਨ ਸੀਨੀਅਰ ਹਾਇਕਾਂ ਦੀਆਂ ਬਦਲੀਆਂ ਸਰਕਾਰ ਦੇ ਵੱਲੋਂ ਕੀਤੀਆਂ ਗਈਆਂ ਹਨ। ਇਹਨਾਂ ਦੇ ਵਿੱਚ ਸੁਮਿਤ ਬਾਂਸਲ, ਦਵਿੰਦਰ ਸਿੰਘ, ਸੰਜੀਵ ਲਤਾ ਅਤੇ ਸੁਸ਼ੀਲ ਕੁਮਾਰ ਸ਼ਾਮਿਲ ਹਨ।
ਹੇਠਾਂ ਪੜ੍ਹੋ ਲਿਸਟ

















