PSEB 10th & 12th Result 2026: PSEB ਵੱਲੋਂ 10ਵੀਂ ਅਤੇ 12ਵੀਂ ਜਮਾਤ ਦੇ ਨਤੀਜਿਆਂ ਬਾਰੇ ਵੱਡੀ ਅਪਡੇਟ ਜਾਰੀ, ਇਸ ਦਿਨ ਆਉਣਗੇ ਨਤੀਜੇ- ਵੈੱਬਸਾਈਟ ‘ਤੇ ਚੈੱਕ ਕਰ ਸਕੋਗੇ ਆਪਣਾ ਰਿਜ਼ਲਟ
ਵਿਦਿਆਰਥੀ ਆਪਣੇ ਰੋਲ ਨੰਬਰ ਜਾਂ ਨਾਮ ਰਾਹੀਂ ਬੋਰਡ ਦੀ ਅਧਿਕਾਰਤ ਵੈੱਬਸਾਈਟ ‘ਤੇ ਦੇਖ ਸਕਣਗੇ ਅੰਕ
ਅਧਿਕਾਰਿਤ ਵੈੱਬਸਾਈਟ PSEB ‘ਤੇ ਕਲਿੱਕ ਕਰਕੇ ਦੇਖੋ ਨਤੀਜਾ
Punjab Network
ਐਸ.ਏ.ਐਸ. ਨਗਰ (ਮੋਹਾਲੀ), 8 ਮਈ 2026:
ਅਧਿਕਾਰਿਤ ਵੈੱਬਸਾਈਟ PSEB ‘ਤੇ ਕਲਿੱਕ ਕਰਕੇ ਦੇਖੋ ਨਤੀਜਾ
PSEB 10th & 12th Result 2026: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਦਸਵੀਂ ਅਤੇ ਬਾਰਵੀਂ ਜਮਾਤ ਦੇ ਨਤੀਜਿਆਂ ਨੂੰ ਲੈ ਕੇ ਵੱਡੀ ਅਪਡੇਟ ਸਾਂਝੀ ਕੀਤੀ ਹੈ।
ਬੋਰਡ ਦੇ ਚੇਅਰਮੈਨ ਵੱਲੋਂ ਇੱਕ ਵੀਡੀਓ ਜਾਰੀ ਕਰਦਿਆਂ ਹੋਇਆ ਇਹ ਸਪਸ਼ਟ ਕੀਤਾ ਹੈ ਕਿ ਦਸਵੀਂ ਅਤੇ ਬਾਰਵੀਂ ਜਮਾਤ ਦਾ ਨਤੀਜਾ ਜਲਦੀ ਆਵੇਗਾ।
ਅਧਿਕਾਰਿਤ ਵੈੱਬਸਾਈਟ PSEB ‘ਤੇ ਕਲਿੱਕ ਕਰਕੇ ਦੇਖੋ ਨਤੀਜਾ
ਬੋਰਡ ਦੇ ਚੇਅਰਮੈਨ ਅਨੁਸਾਰ 10ਵੀਂ ਜਮਾਤ ਦਾ ਨਤੀਜਾ 11 ਮਈ ਨੂੰ ਅਤੇ 12ਵੀਂ ਜਮਾਤ ਦਾ ਨਤੀਜਾ 13 ਮਈ ਨੂੰ ਐਲਾਨਿਆ ਜਾਵੇਗਾ।
ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੇ 10ਵੀਂ ਅਤੇ 12ਵੀਂ ਜਮਾਤ ਦੀ ਪ੍ਰੀਖਿਆ ਦੇਣ ਵਾਲੇ ਲੱਖਾਂ ਵਿਦਿਆਰਥੀਆਂ ਦਾ ਇੰਤਜ਼ਾਰ ਜਲਦ ਹੀ ਖਤਮ ਹੋਣ ਵਾਲਾ ਹੈ।
ਅਧਿਕਾਰਿਤ ਵੈੱਬਸਾਈਟ PSEB ‘ਤੇ ਕਲਿੱਕ ਕਰਕੇ ਦੇਖੋ ਨਤੀਜਾ
PSEB ਦੇ ਚੇਅਰਮੈਨ ਅਨੁਸਾਰ, 10ਵੀਂ ਜਮਾਤ ਦਾ ਨਤੀਜਾ 11 ਮਈ ਨੂੰ ਅਤੇ 12ਵੀਂ ਜਮਾਤ ਦਾ ਨਤੀਜਾ 13 ਮਈ ਨੂੰ (PSEB Result) ਐਲਾਨਿਆ ਜਾਵੇਗਾ।
ਹਾਲ ਹੀ ਦੇ ਸਾਲਾਂ ਵਿੱਚ, ਬੋਰਡ ਨੇ ਬਹੁਤ ਉੱਚ ਪਾਸ ਦਰਾਂ ਦਰਜ ਕੀਤੀਆਂ ਹਨ, ਖਾਸ ਕਰਕੇ 10ਵੀਂ ਜਮਾਤ ਵਿੱਚ, ਜਿੱਥੇ ਨਤੀਜੇ 95% ਤੋਂ ਉੱਪਰ ਰਹੇ ਹਨ।
ਅਧਿਕਾਰਿਤ ਵੈੱਬਸਾਈਟ PSEB ‘ਤੇ ਕਲਿੱਕ ਕਰਕੇ ਦੇਖੋ ਨਤੀਜਾ
12ਵੀਂ ਜਮਾਤ ਵਿੱਚ, ਪਿਛਲੇ ਕੁਝ ਸਾਲਾਂ ਤੋਂ ਪਾਸ ਪ੍ਰਤੀਸ਼ਤਤਾ 91% ਅਤੇ 95% ਦੇ ਵਿਚਕਾਰ ਰਹੀ ਹੈ। ਕੁੜੀਆਂ ਨੇ ਦੋਵਾਂ ਜਮਾਤਾਂ ਵਿੱਚ ਮੁੰਡਿਆਂ ਨਾਲੋਂ ਬਿਹਤਰ ਪ੍ਰਦਰਸ਼ਨ ਵੀ ਕੀਤਾ ਹੈ।
ਹੁਣ ਬੋਰਡ ਨਤੀਜਿਆਂ ਨੂੰ ਅੰਤਿਮ ਰੂਪ ਦੇ ਰਿਹਾ ਹੈ। ਪਿਛਲੇ ਰੁਝਾਨਾਂ ਵਾਂਗ, ਬੋਰਡ ਪਹਿਲਾਂ ਇੱਕ ਪ੍ਰੈੱਸ ਕਾਨਫਰੰਸ ਰਾਹੀਂ ਮੈਰਿਟ ਸੂਚੀ ਅਤੇ ਪਾਸ ਫ਼ੀਸਦੀ ਦਾ ਐਲਾਨ ਕਰੇਗਾ, ਜਿਸ ਤੋਂ ਬਾਅਦ ਨਤੀਜੇ ਨੂੰ ਵੈੱਬਸਾਈਟ ‘ਤੇ ਲਾਈਵ ਕੀਤਾ ਜਾਵੇਗਾ।
PSEB 10th Result 2026 – ਵਿਦਿਆਰਥੀ ਆਪਣਾ ਨਤੀਜਾ ਕਿਵੇਂ ਚੈੱਕ ਕਰਨ?
ਸਭ ਤੋਂ ਪਹਿਲਾਂ PSEB ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਓ।
ਹੋਮ ਪੇਜ ‘ਤੇ ਦਿੱਤੇ ‘Results’ ਟੈਬ ‘ਤੇ ਕਲਿੱਕ ਕਰੋ।
ਇੱਥੇ “PSEB 10th Result 2026” ਦੇ ਲਿੰਕ ਨੂੰ ਚੁਣੋ।
ਆਪਣਾ ਰੋਲ ਨੰਬਰ (Roll Number) ਜਾਂ ਨਾਮ (Name) ਦਰਜ ਕਰੋ।
‘Submit’ ਬਟਨ ‘ਤੇ ਕਲਿੱਕ ਕਰੋ। ਤੁਹਾਡਾ ਨਤੀਜਾ ਸਕ੍ਰੀਨ ‘ਤੇ ਦਿਖਾਈ ਦੇਵੇਗਾ।
ਭਵਿੱਖ ਲਈ ਆਪਣੀ ਮਾਰਕਸ਼ੀਟ ਦਾ ਪ੍ਰਿੰਟਆਊਟ ਜਾਂ ਡਾਊਨਲੋਡ ਕਰਕੇ ਰੱਖ ਲਓ।
PSEB 12th Result 2026 – ਵਿਦਿਆਰਥੀ ਆਪਣਾ ਨਤੀਜਾ ਕਿਵੇਂ ਚੈੱਕ ਕਰਨ?
ਸਭ ਤੋਂ ਪਹਿਲਾਂ PSEB ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਓ।
ਹੋਮ ਪੇਜ ‘ਤੇ ਦਿੱਤੇ ‘Results’ ਟੈਬ ‘ਤੇ ਕਲਿੱਕ ਕਰੋ।
ਇੱਥੇ “PSEB 12th Result 2026” ਦੇ ਲਿੰਕ ਨੂੰ ਚੁਣੋ।
ਆਪਣਾ ਰੋਲ ਨੰਬਰ (Roll Number) ਜਾਂ ਨਾਮ (Name) ਦਰਜ ਕਰੋ।
‘Submit’ ਬਟਨ ‘ਤੇ ਕਲਿੱਕ ਕਰੋ। ਤੁਹਾਡਾ ਨਤੀਜਾ ਸਕ੍ਰੀਨ ‘ਤੇ ਦਿਖਾਈ ਦੇਵੇਗਾ।
ਭਵਿੱਖ ਲਈ ਆਪਣੀ ਮਾਰਕਸ਼ੀਟ ਦਾ ਪ੍ਰਿੰਟਆਊਟ ਜਾਂ ਡਾਊਨਲੋਡ ਕਰਕੇ ਰੱਖ ਲਓ।
ਅਧਿਕਾਰਿਤ ਵੈੱਬਸਾਈਟ PSEB ‘ਤੇ ਕਲਿੱਕ ਕਰਕੇ ਦੇਖੋ ਨਤੀਜਾ
PSEB 10th & 12th Result 2026- ਨਤੀਜੇ ਵਿੱਚ ਕੀ-ਕੀ ਹੋਵੇਗਾ?
ਵਿਦਿਆਰਥੀਆਂ ਦੇ ਨਤੀਜੇ ਵਿੱਚ ਵਿਸ਼ਾ-ਵਾਰ ਅੰਕ, ਗ੍ਰੇਡ ਅਤੇ ਕੁਆਲੀਫਾਇੰਗ ਸਟੇਟਸ (ਪਾਸ/ਫੇਲ੍ਹ/ਰੀ-ਅਪੀਅਰ) ਦੀ ਜਾਣਕਾਰੀ ਦਿੱਤੀ ਜਾਵੇਗੀ।
ਸ਼ੁਰੂਆਤੀ ਤੌਰ ‘ਤੇ ਵੈੱਬਸਾਈਟ ਤੋਂ ਡਾਊਨਲੋਡ ਕੀਤਾ ਨਤੀਜਾ ਇੱਕ ਪ੍ਰੋਵੀਜ਼ਨਲ ਮਾਰਕਸ਼ੀਟ ਵਜੋਂ ਕੰਮ ਕਰੇਗਾ, ਜਦਕਿ ਅਸਲ ਸਰਟੀਫਿਕੇਟ ਬਾਅਦ ਵਿੱਚ ਸਕੂਲਾਂ ਰਾਹੀਂ ਮੁਹੱਈਆ ਕਰਵਾਏ ਜਾਣਗੇ।
ਅਧਿਕਾਰਿਤ ਵੈੱਬਸਾਈਟ PSEB ‘ਤੇ ਕਲਿੱਕ ਕਰਕੇ ਦੇਖੋ ਨਤੀਜਾ
ਅਧਿਕਾਰਤ ਵੈੱਬਸਾਈਟਾਂ