ਵੱਡੀ ਖ਼ਬਰ: ਕ੍ਰਿਕਟਰ ਵਿਰਾਟ ਕੋਹਲੀ ਨੇ ਖ਼ਤਮ ਕੀਤਾ T-20 ਕਪਤਾਨੀ ਦਾ ਸਫ਼ਰ

125

ਦੁਬਈ :

ਕ੍ਰਿਕਟਰ ਵਿਕਾਸ ਕੋਹਲੀ ਨੇ ਦਾ ਸਫ਼ਰ ਸਮਾਪਤ ਕਰ ਦਿੱਤਾ ਹੈ। ਦੱਸ ਦਈਏ ਕਿ ਲੰਘੇ ਦਿਨ ਖੇਡੇ ਗਏ ਆਖਰੀ ਮੁਕਾਬਲੇ ਵਿੱਚ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਨਾਮੀਬੀਆ ਨੂੰ 20 ਓਵਰਾਂ ਵਿੱਚ 8 ਵਿਕਟਾਂ ਤੇ 132 ਦੌੜ ਬਣਾਉਣ ਦਿੱਤੀਆਂ, ਭਾਰਤ ਨੂੰ ਜਿੱਤ ਲੲ 133 ਦੌੜਾਂ ਚਾਹੀਦੀਆਂ ਸਨ।

ਇਸ ਦੇ ਜਵਾਬ ਵਿੱਚ ਦੋ ਭਾਰਤੀ ਬੱਲੇਬਾਜ਼ਾਂ ਰੋਹਿਤ ਸ਼ਰਮਾ ਅਤੇ ਕੇਐੱਲ ਰਾਹੁਲ ਨੇ ਚੰਗੀ ਪਾਰੀ ਖੇਡਦਿਆਂ ਹੋਇਆ ਮਹਿਜ਼ 15 ਓਵਰਾਂ ਵਿੱਚ ਹੀ ਮੈਚ ਆਪਣੇ ਨਾਂਅ ਕਰ ਲਿਆ। ਇਸ ਦੇ ਨਾਲ ਹੀ, ਵਿਰਾਟ ਕੋਹਲੀ ਨੇ ਇਸ ਮੈਚ ‘ਚ ਆਖਿਰੀ ਵਾਰ ਟੀ-20 ਫਾਰਮੈੱਟ ‘ਚ ਭਾਰਤੀ ਟੀਮ ਦੇ ਕਪਤਾਨੀ ਕੀਤੀ ਤੇ ਜਿੱਤ ਦੇ ਨਾਲ ਉਨ੍ਹਾਂ ਦੇ ਇਸ ਸਫਰ ਦਾ ਅੰਤ ਹੋਇਆ।

Where to get Psychology Jobs?

ਨਵੀਂ ਨੌਕਰੀ ਦੇ ਤਣਾਅ ਨਾਲ ਕਿਵੇਂ ਨਜਿੱਠੀਏ?

LEAVE A REPLY

Please enter your comment!
Please enter your name here