ਵੱਡੀ ਖ਼ਬਰ: AAP ਵਿਧਾਇਕ ਬਲਕਾਰ ਸਿੱਧੂ ਦੇ PA ਨੇ ਦਿੱਤਾ ਅਸਤੀਫ਼ਾ, ਲਾਏ ਗੰਭੀਰ ਦੋਸ਼

1468

 

PA of AAP MLA Balkar Sidhu resigned, made serious allegations

ਪੰਜਾਬ ਨੈੱਟਵਰਕ, ਚੰਡੀਗੜ੍ਹ/ਬਠਿੰਡਾ

PA of AAP MLA Balkar Sidhu resignedਬਠਿੰਡਾ ਦੇ ਰਾਮਪੁਰਾ ਫ਼ੂਲ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਦੇ ਪੀ.ਏ ਦੇ ਵਲੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ। ਅਸਤੀਫ਼ਾ ਦਿੰਦਿਆਂ ਸਾਰ ਹੀ ਵਿਧਾਇਕ ਦੇ ਪੀ.ਏ ਨੇ ਉਹਦੇ ਹੀ ਗੰਭੀਰ ਦੋਸ਼ ਲਗਾਏ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ, ਵਿਧਾਇਕ ਦੇ ਪੀ.ਏ. ਨੇ ਕਿਹਾ ਕਿ, ਐਮਐਲਏ ਬਲਕਾਰ ਸਿੱਧੂ ਦੇ ਦੋਸਤ ਉਨ੍ਹਾਂ ਦੇ ਹਲਕੇ ਵਿਚ ਹੋ ਰਹੇ ਹਰ ਕੰਮ ਵਿਚ ਦਖਲਅੰਦਾਜ਼ੀ ਕਰ ਰਹੇ ਹਨ, ਜਿਸ ਕਾਰਨ ਮੇਰੇ ਤੋਂ ਇਲਾਵਾ ਹੋਰਨਾਂ ਆਪ ਵਰਕਰਾਂ ਵਿਚ ਰੋਸ ਹੈ।

ਵਿਧਾਇਕ ਪੀ.ਏ. ਨੇ ਦੋਸ਼ ਲਾਏ ਕਿ, ਵਿਧਾਇਕ ਦੇ ਕਰੀਬੀਆਂ ਦੀ ਹਰ ਕੰਮ ਵਿਚ ਦਖ਼ਲਅੰਦਾਜ਼ੀ ਤੋਂ ਤੰਗ ਆ ਕੇ ਮੈਂ ਅਸਤੀਫ਼ਾ ਦੇ ਰਿਹਾ ਹਾਂ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।)