- ਭਾਜਪਾ ਦੀ ਪਹਿਲੀ ਸੂਚੀ ਵਿੱਚ 12 ਕਿਸਾਨ, 13 ਸਿੱਖ, 8 ਐਸ.ਸੀ
ਨਵੀਂ ਦਿੱਲੀ
ਭਾਜਪਾ ਨੇ ਅੱਜ ਐਲਾਨੀ ਆਪਣੀ 34 ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ 12 ਕਿਸਾਨਾਂ, 13 ਸਿੱਖਾਂ, 8 ਅਨੁਸੂਚਿਤ ਜਾਤੀ ਭਾਈਚਾਰੇ ਦੇ ਮੈਂਬਰਾਂ ਅਤੇ ਹੋਰਾਂ ਨੂੰ ਚੁਣਿਆ ਹੈ।
ਸੂਚੀ ਵਿੱਚ ਡਾਕਟਰ, ਖਿਡਾਰੀ, ਉਦਯੋਗਪਤੀ ਤੋਂ ਇਲਾਵਾ ਹੋਰ ਵੀ ਸ਼ਾਮਲ ਹਨ। ਇਹ ਦਾਅਵਾ ਭਾਜਪਾ ਨੇਤਾ ਤਰੁਣ ਚੁੱਘ ਨੇ ਪਾਰਟੀ ਨੇਤਾਵਾਂ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਵਿੱਚ ਕੀਤਾ।
ਹੇਠਾਂ ਪੂਰੀ ਸੂਚੀ ਪੜ੍ਹੋ:
- ਸੁਜਾਨਪੁਰ ਤੋਂ ਦਿਨੇਸ਼ ਬੱਬੂ ,
- ਦੀਨਾਨਗਰ ਤੋਂ ਰੇਨੂੰ ਕਸ਼ਿਅਪ,
- ਹਰਗੋਬਿੰਦਪੁਰ ਸਾਹਿਬ ਤੋਂ ਬਲਜਿੰਦਰ ਸਿੰਘ ਦਕੋਹਾ ,
- ਅੰਮ੍ਰਿਤਸਰ ਨਾਰਥ ਤੋ ਸਰਕਾਰ ਸੁਖਵਿੰਦਰ ਸਿੰਘ ਪਿੰਟੂ
- ਤਰਨਤਾਰਨ ਤੋਂ ਨਵਰੀਤ ਸਿੰਘ ਲਵਲੀ ,
- ਕਪੂਰਥਲਾ ਤੋਂ ਰਣਜੀਤ ਸਿੰਘ ਕਬੱਡੀ ਖਿਡਾਰੀ
- ਜਲੰਧਰ ਵੈਸਟ ਤੋ ਮਨਿੰਦਰਪਾਲ ਭਗਤ
- ਜਲੰਧਰ ਸੈਂਟਰ ਤੋਂ ਮਨੋਰੰਜਨ ਕਾਲੀਆ,
- ਜਲੰਧਰ ਨਾਰਥ ਤੋਂ ਕੇ ਕੇ ਭੰਡਾਰੀ ,
- ਮੁਕੇਰੀਆਂ ਤੋਂ ਜੰਗੀ ਲਾਲ ਮਹਾਜਨ ,
- ਦਸੂਹਾ ਤੋਂ ਰਘੂਨਾਥ ਰਾਣਾ ,
- ਹੁਸ਼ਿਆਰਪੁਰ ਤੋਂ ਤੀਕਸ਼ਣ ਸੂਦ
- ਚੱਬੇਵਾਲ ਤੋਂ ਡਾ ਦਿਲਬਾਗ ਰਾਏ
- ਗੜ੍ਹਸ਼ੰਕਰ ਤੋਂ ਨਮੀਸ਼ਾ ਮਹਿਤਾ ,
- ਬੰਗਾ ਤੋਂ ਮੋਹਨ ਲਾਲ ਬੰਗਾ ਸਾਬਕਾ ਵਿਧਾਇਕ ,
- ਬਲਾਚੌਰ ਤੋਂ ਅਸ਼ੋਕ ਬਾਠ ,
- ਫਤਹਿਗੜ੍ਹ ਸਾਹਿਬ ਤੋਂ ਦੀਦਾਰ ਸਿੰਘ
- ਭੱਟੀਅਮਲੋਹ ਤੋਂ ਕੰਵਰਵੀਰ ਸਿੰਘ ਟੌਹੜਾ,
- ਲੁਧਿਆਣਾ ਸੈਂਟਰਲ ਤੋਂ ਗੁਰਦੇਵ ਸ਼ਰਮਾ,
- ਲੁਧਿਆਣਾ ਬੈਸਟ ਤੋਂ ਐਡਵੋਕੇਟ ਬਿਕਰਮ ਸਿੰਘ ਸਿੱਧੂ
- ਹਲਕਾ ਗਿੱਲ ਤੋਂ ਸਾਬਕਾ ਆਈਏਐਸ ਅਧਿਕਾਰੀ ਐਸ ਆਰ ਲੱਧੜ
- ਹਲਕਾ ਖੰਨਾ ਤੋਂ ਗੁਰਪ੍ਰੀਤ ਸਿੰਘ ਭੱਟੀ
- ਜਗਰਾਉਂ ਤੋਂ ਕੰਵਰ ਨਰਿੰਦਰ ਸਿੰਘ ਸਾਬਕਾ ਤਹਿਸੀਲਦਾਰ ,
- ਫਿਰੋਜ਼ਪੁਰ ਸ਼ਹਿਰੀ ਤੋਂ ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ,
- ਜਲਾਲਾਬਾਦ ਤੋਂ ਪੂਰਨ ਚੰਦ ,
- ਫ਼ਾਜ਼ਿਲਕਾ ਤੋਂ ਸੁਰਜੀਤ ਕੁਮਾਰ ਜਿਆਣੀ ,
- ਅਬੋਹਰ ਤੋਂ ਵਿਧਾਇਕ ਅਰੁਣ ਨਾਰੰਗ
- ਮੁਕਤਸਰ ਸਾਹਿਬ ਦੌੜ ਰਜੇਸ਼ ਪਠੇਲਾ
- ਫ਼ਰੀਦਕੋਟ ਤੋਂ ਗੌਰਵ ਕੱਕੜ,
- ਭੁੱਚੋ ਮੰਡੀ ਤੋਂ ਹਰਪਿੰਦਰ ਸਿੰਘ
- ਤਲਵੰਡੀ ਸਭ ਉਦੋ ਰਵੀਪ੍ਰੀਤ ਸਿੰਘ ਸਿੱਧੂ,
- ਸਰਦੂਲਗੜ੍ਹ ਤੋਂ ਜਗਜੀਤ ਸਿੰਘ ਮਿਲਖਾ,
- ਸੰਗਰੂਰ ਤੋਂ ਅਰਵਿੰਦ ਖੰਨਾ,
- ਡੇਰਾਬੱਸੀ ਤੋਂ ਸੰਜੀਵ ਖੰਨਾ