Saturday, March 2, 2024
No menu items!
HomeChandigarhChandigarh: ਵਿਦਿਆਰਥਣ ਦੀ ਡੇਟਿੰਗ ਐਪ 'ਤੇ ਫਰਜ਼ੀ ਪ੍ਰੋਫਾਈਲ, FIR ਦਰਜ

Chandigarh: ਵਿਦਿਆਰਥਣ ਦੀ ਡੇਟਿੰਗ ਐਪ ‘ਤੇ ਫਰਜ਼ੀ ਪ੍ਰੋਫਾਈਲ, FIR ਦਰਜ

 

Chandigarh: Fake profile on girl’s dating app, FIR lodged

ਚੰਡੀਗੜ੍ਹ-

Chandigarh: ਸਾਈਬਰ ਅਪਰਾਧੀਆਂ ਨੇ ਡੇਟਿੰਗ ਐਪ ‘ਤੇ ਚੰਡੀਗੜ੍ਹ ਦੀ ਇਕ ਲੜਕੀ ਦੀ ਫੋਟੋ ਅਤੇ ਨੰਬਰ ਪੋਸਟ ਕਰ ਦਿੱਤਾ। ਇਸ ਦੀ ਸੂਚਨਾ ਮਿਲਦੇ ਹੀ ਲੜਕੀ ਨੇ ਚੰਡੀਗੜ੍ਹ ਪੁਲਸ ਨੂੰ ਸ਼ਿਕਾਇਤ ਕੀਤੀ।

ਜਿਸ ਤੋਂ ਬਾਅਦ ਸਾਈਬਰ ਕ੍ਰਾਈਮ ਥਾਣੇ ‘ਚ ਅਣਪਛਾਤੇ ਮੁਲਜ਼ਮਾਂ ਖਿਲਾਫ ਧੋਖਾਧੜੀ ਅਤੇ ਔਰਤ ਦੀ ਇੱਜ਼ਤ ਦਾ ਅਪਮਾਨ ਕਰਨ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਦੈਨਿਕ ਭਾਸਕਰ ਦੀ ਖ਼ਬਰ ਮੁਤਾਬਿਕ, ਜਿਸ ਲੜਕੀ ਦੀ ਫ਼ੋਟੋ ਦੇ ਨਾਲ ਛੇੜਛਾੜ ਕਰਕੇ ਤੇ ਫੋਨ ਨੰਬਰ ਨੂੰ ਡੇਟਿੰਗ ਐਪ ਤੇ ਫਰਜ਼ੀ ਪ੍ਰੋਫ਼ਾਈਲ ਬਣਾਈ ਗਈ ਹੈ, ਉਹ ਲੜਕੀ ਯੂਨੀਵਰਸਿਟੀ ਦੀ ਵਿਦਿਆਰਥਣ ਹੈ।

ਖ਼ਬਰਾਂ ਮੁਤਾਬਿਕ, ਜਿਸ IP ਐਡਰੈੱਸ ਤੋਂ ਅਪਰਾਧ ਕੀਤਾ ਗਿਆ ਸੀ, ਉਸਦਾ ਪਤਾ ਸਾਈਬਰ ਕ੍ਰਾਈਮ ਥਾਣੇ ਵਲੋਂ ਲਗਾਇਆ ਜਾ ਰਿਹਾ ਹੈ। ਦੱਸ ਦਈਏ ਕਿ, ਇਸ ਤੋਂ ਪਹਿਲਾਂ ਵੀ ਫਰਜ਼ੀ ਪ੍ਰੋਫ਼ਾਈਲ ਦੀਆਂ ਖ਼ਬਰਾਂ ਸਾਹਮਣੇ ਆ ਚੁੱਕੀਆਂ ਹਨ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments