Home Chandigarh Haryana Vidhan Sabha Polls: ਹਰਿਆਣਾ ਵਿਧਾਨ ਸਭਾ ਲਈ ਹੁਣ 5 ਅਕਤੂਬਰ ਨੂੰ ਪੈਣਗੀਆਂ ਵੋਟਾਂ

Haryana Vidhan Sabha Polls: ਹਰਿਆਣਾ ਵਿਧਾਨ ਸਭਾ ਲਈ ਹੁਣ 5 ਅਕਤੂਬਰ ਨੂੰ ਪੈਣਗੀਆਂ ਵੋਟਾਂ

0
Haryana Vidhan Sabha Polls: ਹਰਿਆਣਾ ਵਿਧਾਨ ਸਭਾ ਲਈ ਹੁਣ 5 ਅਕਤੂਬਰ ਨੂੰ ਪੈਣਗੀਆਂ ਵੋਟਾਂ
Photo by CEO, Delhi

ਪੰਜਾਬ ਨੈੱਟਵਰਕ, ਚੰਡੀਗੜ੍ਹ

Haryana Vidhan Sabha Polls: ਹਰਿਆਣਾ ਵਿਧਾਨ ਸਭਾ ਚੋਣਾਂ ਦਾ ਵੋਟਾਂ ਦਾ ਦਿਨ ਬਦਲ ਦਿੱਤਾ ਹੈ। ਭਾਰਤੀ ਚੋਣ ਕਮਿਸ਼ਨ (ECI) ਨੇ ਜਾਰੀ ਕੀਤੇ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ, ਹੁਣ ਹਰਿਆਣਾ ਵਿਚ 5 ਅਕਤੂਬਰ ਨੂੰ ਵੋਟਿੰਗ ਹੋਵੇਗੀ।