Chinese ਅਫ਼ਸਰਾਂ ਲਈ ਬੰਦ ਹੋਏ US ਦੇ ਰਸਤੇ

136

ਵਾਸ਼ਿੰਗਟਨ:

ਹਾਂਗਕਾਂਗ ਤੋਂ ਬਾਅਦ ਹੁਣ ਅਮਰੀਕਾ ਤੇ ਚੀਨ ‘ਚ ਤਿੱਬਤ ਨੂੰ ਲੈ ਕੇ ਚਿੰਤਤ ਹੈ। ਅਮਰੀਕਾ ਨੇ ਚੀਨ ਖ਼ਿਲਾਫ਼ ਸਖਤ ਕਦਮ ਚੁੱਕਦੇ ਹੋਏ ਤਿੱਬਤ ਐਕਟ ਦੇ ਤਹਿਤ ਚੀਨੀ ਅਧਿਕਾਰੀਆਂ ਦੇ ਅਮਰੀਕਾ ‘ਚ ਦਾਖਲ ਹੋਣ ‘ਤੇ ਰੋਕ ਲਾ ਦਿੱਤੀ ਹੈ।

ਵਿਦੇਸ਼ ਮੰਤਰੀ ਮਾਈਕ ਪੋਪੀਓ ਨੇ ਤਿੱਬਤ ਐਕਟ ਨੂੰ ਸਾਫ਼ ਕਰਦੇ ਹੋਏ ਕਿਹਾ ਕਿ ਅਮਰੀਕਾ ਨੇ ਚੀਨੀ ਅਧਿਕਾਰੀਆਂ ਦੇ ਇਕ ਨਿਸ਼ਚਿਤ ਸਮੂਹ ਦੇ ਲਈ ਵੀਜ਼ਾ ਪਾਬੰਦੀਆਂ ਦਾ ਐਲਾਨ ਕੀਤਾ ਹੈ।