ਪੰਜਾਬ ਕਾਂਗਰਸ ਦੀ ਇੱਕ ਹੋਰ ਡਿੱਗ ਸਕਦੀ ਵਿਕਟ; ਵਿਧਾਇਕ ਅਸਤੀਫ਼ਾ ਦੇਣ ਨੂੰ ਕਾਹਲਾ, ਆਖੀਆਂ ਵੱਡੀਆਂ ਗੱਲਾਂ

742

ਪੰਜਾਬ ਨੈੱਟਵਰਕ, ਚੰਡੀਗੜ੍ਹ

ਅਗਾਮੀ ਚੋਣਾਂ ਨੂੰ ਲੈ ਕੇ ਸਮੂਹ ਸਿਆਸੀ ਪਾਰਟੀਆਂ ਜਿੱਥੇ ਦਬ ਕੇ ਚੋਣ ਪ੍ਰਚਾਰ ਕਰ ਰਹੀਆਂ ਹਨ, ਉਥੇ ਹੀ 5 ਸਾਲ ਸੱਤਾ ਦਾ ਆਨੰਦ ਮਾਨਣ ਮਗਰੋਂ ਕਈ ਵਿਧਾਇਕ, ਮੰਤਰੀ ਅਤੇ ਉੱਚ ਆਗੂ ਪਾਰਟੀਆਂ ਅਦਲਾ ਬਦਲੀ ਕਰਨ ਵਿੱਚ ਲੱਗੇ ਹੋਏ ਹਨ।

ਅਕਾਲੀ, ਆਪ ਦੀ ਤਰ੍ਹਾਂ ਪੰਜਾਬ ਕਾਂਗਰਸ ਨੂੰ ਹੁਣ ਤੱਕ ਕਈ ਝਟਕੇ ਲੱਗ ਚੁੱਕੇ ਹਨ।

ਕਾਂਗਰਸ ਪਾਰਟੀ ਵਿਚ ਚੱਲ ਰਹੀ ਟਿਕਟ ਨੂੰ ਲੈ ਕੇ ਲੜਾਈ ਦੇ ਵਿਚਕਾਰ ਮਾਨਸਾ ਦੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੂੰ ਇਕ ਚਿੱਠੀ ਲਿਖ ਕੇ ਵੱਡੀਆਂ ਗੱਲਾਂ ਆਖੀਆਂ ਹਨ।

ਹੇਠਾਂ ਪੜ੍ਹੋ ਕਾਪੀ

LEAVE A REPLY

Please enter your comment!
Please enter your name here