Home Chandigarh ਪੰਜਾਬ ਦੇ 10 ਜ਼‍ਿਲ੍ਹਿਆਂ ਨੂੰ ਮਿਲੇ ਨਵੇਂ ਡੀਈਓਜ਼

ਪੰਜਾਬ ਦੇ 10 ਜ਼‍ਿਲ੍ਹਿਆਂ ਨੂੰ ਮਿਲੇ ਨਵੇਂ ਡੀਈਓਜ਼

0
ਪੰਜਾਬ ਦੇ 10 ਜ਼‍ਿਲ੍ਹਿਆਂ ਨੂੰ ਮਿਲੇ ਨਵੇਂ ਡੀਈਓਜ਼

 

ਪੰਜਾਬ ਨੈੱਟਵਰਕ, ਚੰਡੀਗੜ੍ਹ-

New Posting: ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਵਲੋਂ ਗਰੁੱਪ-ਏ ਦੇ 13 ਅਧਿਕਾਰੀਆਂ ਨੂੰ ਤਰੱਕੀ ਦੇ ਕੇ ਜਿਲ੍ਹਾ ਸਿੱਖਿਆ ਅਫ਼ਸਰ ਤੇ ਸਹਾਇਕ ਡਾਇਰੈਕਟਰ ਬਣਾਇਆ ਗਿਆ ਹੈ।

ਜਿਸ ਤੋਂ ਬਾਅਦ ਉਕਤ 13 ਅਧਿਕਾਰੀਆਂ ਵਿਚੋਂ 10 ਨੂੰ DEOs ਲਾਇਆ ਗਿਆ ਹੈ, ਜਦੋਂਕਿ ਤਿੰਨ ਅਧਿਕਾਰੀਆਂ ਨੂੰ ਸਹਾਇਕ ਡਾਇਰੈਕਟਰ ਲਾਇਆ ਗਿਆ ਹੈ।