ਨੈਸ਼ਨਲ ਡੈਸਕ, ਨਵੀਂ ਦਿੱਲੀ-
ਸੁਪਰੀਮ ਕੋਰਟ ਨੇ 11 ਅਗਸਤ ਨੂੰ ਹੋਣ ਵਾਲੀ NEET-PG ਪ੍ਰੀਖਿਆ ਨੂੰ ਮੁਲਤਵੀ ਕਰਨ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ।
Supreme Court refuses to entertain the petition seeking to reschedule the NEET-PG 2024 due to issues with the allocation of exam centres.
Supreme Court says, "It is not a perfect world and cannot devise a new education policy. Will not reschedule the exams and put the careers of… pic.twitter.com/qqYaehWIOR
— ANI (@ANI) August 9, 2024
ਸੀਜੇਆਈ ਨੇ ਕਿਹਾ ਕਿ ਦੇਸ਼ ਵਿੱਚ ਪਹਿਲਾਂ ਹੀ ਬਹੁਤ ਸਮੱਸਿਆ ਹੈ ਅਤੇ ਤੁਸੀਂ ਐਨਈਈਟੀ-ਪੀਜੀ ਪ੍ਰੀਖਿਆ ਨੂੰ ਮੁੜ ਤਹਿ ਕਰਨਾ ਚਾਹੁੰਦੇ ਹੋ। ਜੇਕਰ ਅਸੀਂ ਅਜਿਹਾ ਕਰਦੇ ਹਾਂ ਤਾਂ ਦੋ ਲੱਖ ਵਿਦਿਆਰਥੀ ਅਤੇ ਚਾਰ ਲੱਖ ਪਰਿਵਾਰ ਯਾਤਰਾ ਕਰਨਗੇ।