ਵੱਡੀ ਖ਼ਬਰ: ਘਰੇਲੂ ਗੈਸ ਸਿਲੰਡਰ 200 ਰੁਪਏ ਹੋਇਆ ਸਸਤਾ

1786

ਪੰਜਾਬ ਨੈੱਟਵਰਕ, ਨਵੀਂ ਦਿੱਲੀ-

ਕੇਂਦਰ ਸਰਕਾਰ ਨੇ ਅੱਜ ਪੈਟਰੋਲ ਡੀਜ਼ਲ ਦੇ ਰੇਟ ਵਿੱਚ ਭਾਰੀ ਕਟੌਤੀ ਕਰਦਿਆਂ ਹੋਇਆ ਜਿੱਥੇ ਪੈਟਰੋਲ ਸਾਢੇ 9 ਰੁਪਏ ਸਸਤਾ ਕੀਤਾ ਹੈ।

ਉਥੇ ਹੀ ਡੀਜ਼ਲ ਦੀਆਂ ਕੀਮਤਾਂ ਵਿੱਚ 7 ਰੁਪਏ ਕਟੌਤੀ ਕੀਤੀ ਹੈ।

ਇਸ ਦੇ ਨਾਲ ਹੀ ਸਰਕਾਰ ਦੇ ਵੱਲੋਂ ਗੈਸ ਸਿਲੰਡਰ ਦੀਆਂ ਕੀਮਤਾਂ ਵੀ 200 ਰੁਪਏ ਘਟਾਈਆਂ ਹਨ।