ਬਠਿੰਡਾ: ਕੇਂਦਰੀ ਜੇਲ ਬਠਿੰਡਾ ‘ਚ ਦੋ ਗੈਂਗਸਟਰ ਗੁੱਟਾਂ ‘ਚ ਜ਼ਬਰਦਸਤ ਝੜਪ ਹੋ ਗਈ। ਇਸ ਮਾਰ ਕੁੱਟਾਈ ‘ਚ ਨਵਦੀਪ ਚੱਠਾ ਗੰਭੀਰ ਰੂਪ ‘ਚ ਜ਼ਖਮੀ ਹੋਇਆ ਹੈ। ਇਸ ਤੋਂ ਬਾਅਦ ਉਸ ਨੂੰ ਬਠਿੰਡਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਇਸ ਝੜਪ ਲਈ ਅਜੈ ਫਰੀਦਕੋਟੀਆ ਤੇ ਰਾਹੁਲ ਤੇ ਇਲਾਜ਼ਾਮ ਲੱਗੇ ਹਨ। ਫਿਲਹਾਲ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।