Higher Education: ਸਿੱਖਿਆ ਵਿਭਾਗ ਪੰਜਾਬ ਵੱਲੋਂ 2 ਸੀਨੀਅਰ ਅਫਸਰਾਂ ਦੀ ਡਿਪਟੀ ਡਾਇਰੈਕਟਰ ਵਜੋਂ ਤੈਨਾਤੀ
ਪੰਜਾਬ ਨੈੱਟਵਰਕ, ਚੰਡੀਗੜ੍ਹ
Higher Education- ਉੱਚੇਰੀ ਸਿੱਖਿਆ ਵਿਭਾਗ ਦੇ ਵਲੋਂ ਪ੍ਰੋਫੈਸਰ ਡਾ. ਹਰਜਿੰਦਰ ਸਿੰਘ ਨੂੰ ਡਿਪਟੀ ਡਾਇਰੈਕਟਰ ਅਤੇ ਸਰਨਜੀਤ ਸੰਘ ਸਹਾਇਕ ਪ੍ਰੋਫੈਸਰ ਨੂੰ ਸਹਾਇਕ ਡਾਇਰੈਕਟਰ ਤੈਨਾਤ ਕੀਤਾ ਗਿਆ ਹੈ।