ਕਿਊਬਾ ਤੇ ਭਾਰਤ ਮਿਲ ਕੇ ਕਰਨਗੇ ਸਿਹਤ ਸਬੰਧੀ ਖੋਜ-ਨਿਰਮਾਣ ‘ਤੇ ਕੰਮ

118

 

ਨਵੀਂ ਦਿੱਲੀ

ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਵੱਲੋਂ ਕਿਊਬਾ ਦੇ ਜਨ ਸਿਹਤ ਮੰਤਰੀ ਜੋਸ ਏਂਜਲ ਪੋਰਟਲ ਮਿਰਾਂਡਾ ਨਾਲ ਮੁਲਾਕਾਤ ਕੀਤੀ ਗਈ।

ਟਵੀਟ ਕਰ ਮਨਸੁਖ ਮਾਂਡਵੀਆ ਨੇ ਕਿਹਾ ਕਿ ਦੋਵੇਂ ਦੇਸ਼ ਖੋਜ ਅਤੇ ਨਿਰਮਾਣ ‘ਤੇ ਇਕੱਠੇ ਕੰਮ ਕਰਨ ਲਈ ਸਹਿਮਤ ਹੋਏ ਹਨ।