ਭਾਰਤੀ ਕ੍ਰਿਕਟ ਟੀਮ ਦੇ ਸਪਿਨਰ ਆਰ. ਅਸ਼ਵਿਨ ਕੋਰੋਨਾ ਪਾਜ਼ੀਟਿਵ

99

 

ਨਵੀਂ ਦਿੱਲੀ

ਭਾਰਤੀ ਕ੍ਰਿਕੇਟ ਟੀਮ ਦੇ ਸਪਿਨਰ ਆਰ. ਅਸ਼ਵਿਨ ਕੋਰੋਨਾ ਟੈਸਟ ਪਾਜ਼ੀਟਿਵ ਆਉਣ ਤੋਂ ਬਾਅਦ ਇੰਗਲੈਂਡ ਦੀ ਉਡਾਣ ਖੁੰਝ ਗਏ ਹਨ।

ਭਾਰਤੀ ਟੀਮ ਇਕ ਟੈਸਟ ਮੈਚ, 3 ਟੀ-20 ਅਤੇ 2 ਇਕ ਦਿਨਾਂ ਮੈਚਾਂ ਲਈ ਇੰਗਲੈਂਡ ਜਾ ਰਹੀ ਹੈ ਤੇ ਪਹਿਲਾ ਟੈਸਟ 1 ਜੁਲਾਈ ਤੋਂ ਖੇਡਿਆ ਜਾਵੇਗਾ।