Saturday, April 20, 2024
No menu items!
HomeNationalLok Sabha Election 2024: ਕ੍ਰਿਕਟਰ Yusuf Pathan ਨੂੰ ਤ੍ਰਿਣਮੂਲ ਕਾਂਗਰਸ ਨੇ ਐਲਾਨਿਆ...

Lok Sabha Election 2024: ਕ੍ਰਿਕਟਰ Yusuf Pathan ਨੂੰ ਤ੍ਰਿਣਮੂਲ ਕਾਂਗਰਸ ਨੇ ਐਲਾਨਿਆ ਉਮੀਦਵਾਰ

 

Lok Sabha Election 2024 : ਕ੍ਰਿਕਟਰ ਯੂਸੁਫ਼ ਪਠਾਨ ਬਰਹਾਮਪੁਰ ਤੋਂ ਚੋਣ ਲੜਨਗੇ

ਪੰਜਾਬ ਨੈੱਟਵਰਕ, ਨਵੀਂ ਦਿੱਲੀ-

Lok Sabha Election 2024 : ਲੋਕ ਸਭਾ ਚੋਣਾਂ 2024 ਲਈ ਤ੍ਰਿਣਮੂਲ ਕਾਂਗਰਸ ਨੇ 42 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਇਨ੍ਹਾਂ 42 ਉਮੀਦਵਾਰਾਂ ਵਿਚ ਕ੍ਰਿਕਟਰ ਯੂਸੁਫ਼ ਪਠਾਨ ਦਾ ਜਿਕਰ ਹੈ। ਪਠਾਨ ਬਰਹਾਮਪੁਰ ਤੋਂ ਚੋਣ ਲੜਨਗੇ।

ਹੋਰ ਉਮੀਦਵਾਰਾਂ ਦੀ ਲਿਸਟ ਹੇਠਾਂ ਪੜ੍ਹੋ-

1 ਕੂਚ ਬਿਹਾਰ (SC)- ਜਗਦੀਸ਼ ਚੰਦਰ ਬਸੂਨੀਆ

2 ਅਲੀਪੁਰਦੁਆਰ (ST)- ਪ੍ਰਕਾਸ਼ ਚਿਕ ਬੜਾਈਕ

3 ਜਲਪਾਈਗੁੜੀ (SC)- ਨਿਰਮਲ ਚੌਧਰੀ ਰਾਏ

4 ਦਾਰਜੀਲਿੰਗ- ਗੋਪਾਲ ਲਾਮਾ

5 ਰਾਏਗੰਜ- ਕ੍ਰਿਸ਼ਨਾ ਕਲਿਆਣੀ

6 ਬਾਲੁਰਘਾਟ- ਬਿਪਲਬ ਮਿੱਤਰਾ

7 ਮਾਲਦਾ ਉੱਤਰ- ਪ੍ਰਸੂਨ ਬੈਨਰਜੀ

8 ਮਾਲਦਾ ਦੱਖਣ- ਸ਼ਾਹਨਵਾਜ਼ ਅਲੀ ਰੈਹਾਨ

9 ਜੰਗੀਪੁਰ- ਖਲੀਲੁਰਰਹਿਮਾਨ

10 ਬਰਹਾਮਪੁਰ- ਯੂਸੁਫ ਪਠਾਨ

11 ਮੁਰਸ਼ੀਦਾਬਾਦ- ਅਬੂ ਤਾਹੇਰ ਖਾਨ

12 ਕ੍ਰਿਸ਼ਨਾਨਗਰ- ਮਹੂਆ ਮੋਇਤਰਾ

13 ਰਾਨਾਘਾਟ (SC)- ਮੁਕੁਟ ਮਣੀ ਅਧਿਕਾਰੀ

14 ਬੋਂਗਾਂਵ- ਵਿਸ਼ਵਜੀਤ ਦਾਸ

15 ਬੈਰਕਪੁਰ- ਪਾਰਥ ਭੌਮਿਕ

16 ਦਮ ਦਮ- ਪ੍ਰੋਫੈਸਰ ਸੌਗਤ ਰਾਏ

17 ਬਾਰਾਸਾਤ- ਕਾਕੋਲੀ ਘੋਸ਼ ਦਸਤੀਦਾਰ

19 ਜੋਏਨਗਰ (SC)- ਪ੍ਰਤਿਮਾ ਮੰਡਲ

20 ਮਥੁਰਾਪੁਰ (SC)- ਬਾਪੀ ਹਲਦਰ

21 ਡਾਇਮੰਡ ਹਾਰਬਰ- ਅਭਿਸ਼ੇਕ ਬੈਨਰਜੀ

22 ਜਾਦਵਪੁਰ- ਸਾਯੋਨੀ ਘੋਸ਼

23 ਕੋਲਕਾਤਾ ਦੱਖਣੀ- ਮਾਲਾ ਰਾਏ

24 ਕੋਲਕਾਤਾ ਉੱਤਰ- ਸੁਦੀਪ ਬੰਧੋਪਾਧਿਆਏ

25 ਹਾਵੜਾ- ਪ੍ਰਸੂਨ ਬੈਨਰਜੀ

26 ਉਲੂਬੇਰੀਆ- ਸਜਦਾ ਅਹਿਮਦ

27 ਸੇਰਾਮਪੁਰ- ਕਲਿਆਣ ਬੈਨਰਜੀ

28 ਹੁਗਲੀ- ਰਚਨਾ ਬੈਨਰਜੀ

29 ਅਰਾਮਬਾਗ (SC)- ਮਿਤਾਲੀ ਬਾਗ

30 ਤਮਲੁਕ- ਦੇਬਾਂਗਸ਼ੂ ਭੱਟਾਚਾਰੀਆ

31 ਕੰਠੀ- ਉਤਮ ਬਾਰਿਕ

32 ਘਾਟਲ- ਦੀਪਕ ਅਧਿਕਾਰੀ (ਦੇਵ)

33 ਝਾਰਗ੍ਰਾਮ (ST)- ਕਾਲੀਪਾੜਾ ਸੋਰੇਨ

34 ਮੇਦਿਨੀਪੁਰ- ਜੂਨ ਮਾਲੀਆ

35 ਪੁਰੂਲੀਆ- ਸ਼ਾਂਤੀਰਾਮ ਮਹਤੋ

36 ਬਾਂਕੁਰਾ- ਅਰੂਪ ਚੱਕਰਵਰਤੀ

37 ਬਿਸ਼ਨੂਪੁਰ (SC)- ਸੁਜਾਤਾ ਮੰਡਲ

38 ਬਰਧਮਾਨ ਪੁਰਬਾ (SC)- ਡਾ. ਸ਼ਰਮੀਲਾ ਸਰਕਾਰ

39 ਬਰਧਮਾਨ ਦੁਰਗਾਪੁਰ- ਕੀਰਤੀ ਆਜ਼ਾਦ

40 ਆਸਨਸੋਲ- ਸ਼ਤਰੂਘਨ ਸਿਨਹਾ

41 ਬੋਲਪੁਰ (SC)- ਅਸਿਤ ਕੁਮਾਰ ਮੱਲ

42 ਬੀਰਭੂਮ- ਸ਼ਤਾਬਦੀ ਰਾਏ

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments