ਪੰਜਾਬ ਦੇ ਇਸ ਸਕੂਲ ‘ਚ ਪ੍ਰਿੰਸੀਪਲ ਦੀ ਖ਼ਾਲੀ ਪੋਸਟ ਭਰਨ ਲਈ ਨਿਕਲਿਆ ਇਸ਼ਤਿਹਾਰ, ਅਪਲਾਈ ਕਰਨ ਦੀ ਆਖ਼ਰੀ ਤਰੀਕ ਅੱਜ

1088

 

ਚੰਡੀਗੜ੍ਹ-

ਪੰਜਾਬ ਦੇ ਫਤਿਹਗੜ੍ਹ ਸਾਹਿਬ ਦੇ ਮਾਤਾ ਸੁੰਦਰੀ ਸੀਨੀਅਰ ਸੈਕੰਡਰੀ ਸਕੂਲ ਅੱਤੇਵਾਲੀ ਵਿੱਚ ਪ੍ਰਿੰਸੀਪਲ ਦੀ ਅਸਾਮੀ ਭਰਨ ਲਈ ਇਸ਼ਤਿਹਾਰ ਨਿਕਲਿਆ ਹੈ। ਚਾਹਵਾਨ 20 ਅਗਸਤ ਤੱਕ ਅਪਲਾਈ ਕਰ ਸਕਦੇ ਹਨ।

ਹੇਠਾਂ ਪੜ੍ਹੋ ਇਸ਼ਤਿਹਾਰ ਦੀ ਕਾਪੀ