ਪੰਜਾਬ ਸਰਕਾਰ ਵੱਲੋਂ PCS ਅਫ਼ਸਰ ਦਾ ਤਬਾਦਲਾ, ਪੜ੍ਹੋ ਪੱਤਰ

 

ਪੰਜਾਬ ਸਰਕਾਰ ਵੱਲੋਂ PCS ਅਫ਼ਸਰ ਦਾ ਤਬਾਦਲਾ, ਪੜ੍ਹੋ ਪੱਤਰ

ਪੰਜਾਬ ਨੈੱਟਵਰਕ

ਚੰਡੀਗੜ੍ਹ, 10 ਫਰਵਰੀ 2026-

ਪੰਜਾਬ ਸਰਕਾਰ ਦੇ ਵੱਲੋਂ PCS ਅਫ਼ਸਰ ਆਨੰਦ ਸਾਗਰ ਸ਼ਰਮਾ ਦਾ ਤਬਾਦਲਾ ਕੀਤਾ ਗਿਆ ਹੈ।

ਆਨੰਦ ਸਾਗਰ ਸ਼ਰਮਾ ਏਡੀਸੀ (ਡੀ) ਗੁਰਦਾਸਪੁਰ ਵਿਖੇ ਤੈਨਾਤ ਸਨ, ਹੁਣ ਉਨ੍ਹਾਂ ਦਾ ਤਬਾਦਲਾ ਸਟਾਫ਼ ਅਫ਼ਸਰ/ ਕਮਿਸ਼ਨਰ ਫਰੀਦਕੋਟ ਮੰਡਲ ਵਿਖੇ ਕੀਤਾ ਗਿਆ ਹੈ।