Monday, April 22, 2024
No menu items!
HomePunjabਪੰਜਾਬ 'ਚ ਵੱਡਾ ਹਾਦਸਾ ਹੋਣੋ ਟਲਿਆ! ਉਦਘਾਟਨ ਦਾ ਚਾਅ ਵੀ ਪੂਰਾ ਨਾ...

ਪੰਜਾਬ ‘ਚ ਵੱਡਾ ਹਾਦਸਾ ਹੋਣੋ ਟਲਿਆ! ਉਦਘਾਟਨ ਦਾ ਚਾਅ ਵੀ ਪੂਰਾ ਨਾ ਕਰ ਸਕੇ ਓਵਰਬ੍ਰਿਜ਼ ਦੀ ਅਚਾਨਕ ਸਲੈਬ ਡਿੱਗੀ, AAP ਵਿਧਾਇਕ ਨੇ ਮੌਕੇ ‘ਤੇ ਸੱਦੇ ਅਫ਼ਸਰ

 

ਪੰਜਾਬ ‘ਚ ਵੱਡਾ ਹਾਦਸਾ ਹੋਣੋ ਟਲਿਆ! ਪੁਲ ਬਣਾਉਣ ਵਾਲੀ ਕੰਪਨੀ ਅਤੇ ਉਸ ਦੇ ਠੇਕੇਦਾਰ ਦੀ ਜਾਂਚ ਕਰਨਗੇ- ਵਿਧਾਇਕ ਗੋਗੀ

ਪੰਜਾਬ ਨੈੱਟਵਰਕ, ਚੰਡੀਗੜ੍ਹ-

ਪੰਜਾਬ ‘ਚ ਵੱਡਾ ਹਾਦਸਾ ਹੋਣੋ ਟਲਿਆ! ਪੰਜਾਬ ਦੇ ਲੁਧਿਆਣਾ ਵਿਚ ਐਲੀਵੇਟਿਡ ਫਲਾਈਓਵਰ ਤੇ ਵੱਡਾ ਹਾਦਸਾ ਵਾਪਰ ਗਿਆ। ਦਰਅਸਲ, ਪੁਲ ਦੀ ਕੰਧ ਦੀ ਸਲੈਬ ਅਚਾਨਕ ਡਿੱਗ ਗਈ।

ਹਾਲਾਂਕਿ ਚੰਗੀ ਗੱਲ ਇਹ ਰਹੀ ਕਿ, ਸਲੈਬ ਡਿੱਗਣ ਦੇ ਕਾਰਨ ਕੋਈ ਜਾਨੀ ਮਾਲੀ ਨੁਕਸਾਲ ਨਹੀਂ ਹੋਇਆ। ਜੇਕਰ ਪੁਲ ਦੇ ਥੱਲੇ ਜਾਮ ਲੱਗਿਆ ਹੁੰਦਾ ਤਾਂ, ਜਾਨੀ ਮਾਲੀ ਨੁਕਸਾਨ ਦਾ ਖ਼ਤਰਾ ਹੋ ਸਕਦਾ ਸੀ।

ਇਹ ਵੀ ਪੜ੍ਹੋRain Alert: ਅਗਲੇ ਕੁੱਝ ਘੰਟਿਆਂ ਦੌਰਾਨ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ‘ਚ ਪਵੇਗਾ ਭਾਰੀ ਮੀਂਹ, ਗੜੇਮਾਰੀ ਦੀ ਵੀ ਚੇਤਾਵਨੀ

ਦੂਜੇ ਪਾਸੇ, ਐਲੀਵੇਟਿਡ ਪੁਲ ਦੀ ਕੰਧ ਦੀ ਸਲੈਬ ਡਿੱਗਣ ਦੇ ਮਾਮਲੇ ਵਿੱਚ ਵਿਧਾਇਕ ਗੁਰਪ੍ਰੀਤ ਗੋਗੀ ਨੇ ਅੱਜ ਐਨਐਚਏਆਈ ਅਧਿਕਾਰੀਆਂ ਨੂੰ ਮੌਕੇ ’ਤੇ ਬੁਲਾਇਆ ਹੈ।

ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਕਿ, ਐਲੀਵੇਟਿਡ ਫਲਾਈਓਵਰ ਬਣਾਉਣ ਵਾਲੀ ਕੰਪਨੀ ਅਤੇ ਉਸਦੇ ਠੇਕੇਦਾਰ ਦੀ ਜਾਂਚ ਕਰਨਗੇ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments