Tuesday, April 23, 2024
No menu items!
HomeChandigarhਵੱਡੀ ਖ਼ਬਰ: AAP MLA Fauja Singh Sarari ਨੇ ਫਿਰੋਜ਼ਪੁਰ ਲੋਕ ਸਭਾ ਹਲਕੇ...

ਵੱਡੀ ਖ਼ਬਰ: AAP MLA Fauja Singh Sarari ਨੇ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਚੋਣ ਲੜਨ ਦੀ ਦਾਅਵੇਦਾਰੀ ਠੋਕੀ

 

AAP MLA Fauja Singh Sarari ਨੇ ਕਿਹਾ ਕਿ, ਮੈਂ ਰਾਏ ਸਿੱਖ ਭਾਈਚਾਰੇ ਦਾ ਨੁਮਾਇਦਾ ਹਾਂ 

ਪੰਜਾਬ ਨੈੱਟਵਰਕ, ਚੰਡੀਗੜ੍ਹ

AAP MLA Fauja Singh Sarari: ਹਲਕਾ ਗੁਰੂਹਰਸਹਾਏ ਤੋਂ ਆਪ ਦੇ ਵਿਧਾਇਕ ਫ਼ੌਜਾ ਸਿੰਘ ਸਰਾਰੀ ਦੇ ਵਲੋਂ ਲੋਕ ਸਭਾ ਚੋਣਾਂ ਲੜਨ ਦੀ ਦਾਅਵੇਦਾਰੀ ਠੋਕ ਦਿੱਤੀ ਹੈ।

ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ, ਮੈਂ ਰਾਏ ਸਿੱਖ ਭਾਈਚਾਰੇ ਦਾ ਨੁਮਾਇਦਾ ਹਾਂ ਅਤੇ ਮੈਨੂੰ ਇਲਾਕੇ ਦੇ ਲੋਕ ਪਸੰਦ ਕਰਦੇ ਹਨ।

ਫ਼ੌਜਾ ਸਿੰਘ ਸਰਾਰੀ ਨੇ ਇਸੇ ਦੌਰਾਨ ਹੀ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਚੋਣ ਲੜਨ ਦੀ ਇੱਛਾ ਜਤਾਈ ਹੈ। ਉਨ੍ਹਾਂ ਮੰਗ ਕੀਤੀ ਕਿ, ਫਿਰੋਜ਼ਪੁਰ ਦੇ 50 ਪ੍ਰਤੀਸ਼ਤ ਵੋਟਰ ਐਸ.ਸੀ. ਹਨ।

ਉਨ੍ਹਾਂ ਕਿਹਾ ਕਿ, ਰਿਜ਼ਰਵ ਹੋਣੀ ਚਾਹੀਦੀ ਹੈ। ਸਰਾਰੀ ਨੇ ਕਿਹਾ ਕਿ, ਮੇਰੀ ਮੰਗ ਹੈ ਕਿ ਐਸ.ਸੀ. ਸਮਾਜ ਦੇ ਬੰਦੇ ਨੂੰ ਟਿਕਟ ਦਿੱਤੀ ਜਾਵੇ।

ਖ਼ਬਰ ਅਪਡੇਟ ਹੋ ਰਹੀ ਹੈ….

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments