Saturday, March 2, 2024
No menu items!
HomePunjabਵੱਡੀ ਖ਼ਬਰ: AAP ਵਿਧਾਇਕਾ ਅਮਨਦੀਪ ਕੌਰ ਅਰੋੜਾ ਨੂੰ ਸੰਮਨ ਜਾਰੀ

ਵੱਡੀ ਖ਼ਬਰ: AAP ਵਿਧਾਇਕਾ ਅਮਨਦੀਪ ਕੌਰ ਅਰੋੜਾ ਨੂੰ ਸੰਮਨ ਜਾਰੀ

 

Summons issued to AAP MLA Amandeep Kaur Arora

ਪੰਜਾਬ ਨੈੱਟਵਰਕ, ਚੰਡੀਗੜ੍ਹ-

ਪੰਜਾਬ ਲੋਕਪਾਲ ਦੇ ਜਸਟਿਸ ਮਨੋਜ ਸ਼ਰਮਾ ਵਲੋਂ ਮੋਗਾ ਦੀ ਆਪ ਵਿਧਾਇਕਾ ਅਮਨਦੀਪ ਕੌਰ ਅਰੋੜਾ ਨੂੰ ਸਾਬਕਾ ਪੀਏ ਹਰਸ਼ ਦਰਖਾਸਤ ਤੇ ਸੰਮਨ ਜਾਰੀ ਕੀਤਾ ਗਿਆ ਹੈ।

ਜਾਰੀ ਸੰਮਨ ਮੁਤਾਬਿਕ, ਲੋਕਪਾਲ ਵਲੋਂ ਗਿਆ ਹੈ ਕਿ, ਲੋਕਪਾਲ ਐਕਟ ਤਹਿਤ ਕਿਉਂ ਨਾ ਵਿਧਾਇਕਾ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਖਿਲਾਫ਼ ਕਾਰਵਾਈ ਕੀਤੀ ਜਾਵੇ?

ਇਹ ਸੰਮਨ ਜਾਰੀ ਕਰਕੇ 16 ਫਰਵਰੀ ਨੂੰ ਜਵਾਬ ਮੰਗਿਆ ਹੈ। ਦੋਸ਼ ਹੈ ਕਿ, ਵਿਧਾਇਕਾ ਨੇ ਆਪਣੇ ਪਤੀ ਤੇ ਹੋਰਨਾਂ ਰਿਸ਼ਤੇਦਾਰਾਂ ਨਾਲ ਮਿਲ ਕੇ ਬੇਨਾਮੀ ਜਾਇਦਾਦਾਂ ਦੀ ਖ਼ਰੀਦਦਾਰੀ ਤੇ ਵਸੂਲੀ ਹੈ ਅਤੇ ਇਸ ਤੋਂ ਇਲਾਵਾ ਸਰਕਾਰੀ ਜ਼ਮੀਨ ਤੇ ਕਬਜ਼ਾ ਕਰਨ ਦੇ ਵੀ ਦੋਸ਼ ਹੈ।

ਇਸ ਸਾਰੇ ਮਾਮਲੇ ਤੇ ਵਿਧਾਇਕਾ ਅਮਨਦੀਪ ਕੌਰ ਦਾ ਵੀ ਬਿਆਨ ਸਾਹਮਣੇ ਆਇਆ ਹੈ, ਜਿਨ੍ਹਾਂ ਦੇ ਵਲੋਂ ਕਿਹਾ ਗਿਆ ਹੈ ਕਿ, ਮੇਰੇ ਤੇ ਲੱਗੇ ਸਾਰੇ ਦੋਸ਼ ਝੂਠੇ ਹਨ, ਮੈਂ ਜਾਂਚ ਵਿਚ ਸ਼ਾਮਲ ਹੋਣ ਲਈ ਤਿਆਰ ਹਾਂ।

ਉਨ੍ਹਾਂ ਕਿਹਾ ਕਿ, ਜਿਸ ਵਿਅਕਤੀ ਨੇ ਮੇਰੇ ਖਿਲਾਫ਼ ਦਰਖ਼ਾਸਤ ਦਿੱਤੀ ਹੈ, ਉਹ ਕਦੇ ਵੀ ਮੇਰਾ ਪੀਏ ਨਹੀਂ ਸੀ। ਉਨ੍ਹਾਂ ਕਿਹਾ ਕਿ, ਮੈਂ ਹਰਸ਼ ਦੇ ਖਿਲਾਫ਼ ਖਿਲਾਫ਼ ਸਿਕਾਇਤ ਦਰਜ ਕਰਵਾਈ ਹੈ।

ਆਪ' MLA ਅਮਨਦੀਪ ਅਰੋੜਾ ਨੂੰ ਲੋਕਪਾਲ ਦਾ ਸੰਮਨ, ਸਾਬਕਾ PA ਨੇ ਹੀ ਖੋਲ੍ਹ ਦਿੱਤੀ ਪੋਲ !,  lokpal-summoned-aap-mla-dr-amandeep-arora-on-the-complaint-of-the-former-pa

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

RELATED ARTICLES
- Advertisment -

Most Popular

Recent Comments