Friday, March 1, 2024
No menu items!
HomeChandigarhPunjab BJP ਪੰਜਾਬ ਭਾਜਪਾ ਵਲੋਂ 10 ਅਹੁਦੇਦਾਰਾਂ ਦਾ ਐਲਾਨ

Punjab BJP ਪੰਜਾਬ ਭਾਜਪਾ ਵਲੋਂ 10 ਅਹੁਦੇਦਾਰਾਂ ਦਾ ਐਲਾਨ

 

Punjab BJP ਵੱਲੋਂ 7 ਸੂਬਾ ਸੋਸ਼ਲ ਮੀਡੀਆ ਕੋ ਕਨਵੀਨਰ ਤੇ 3 ਸੂਬਾ ਕਮੇਟੀ ਮੈਂਬਰਾਂ (ਸੋਸ਼ਲ ਮੀਡੀਆ) ਦੀਆਂ ਨਿਯੁਕਤੀਆਂ

ਪੰਜਾਬ ਨੈੱਟਵਰਕ, ਚੰਡੀਗੜ੍ਹ

ਪੰਜਾਬ ਭਾਜਪਾ ਦੇ ਸੋਸ਼ਲ ਮੀਡੀਆ ਦੇ ਸੂਬਾ ਕਨਵੀਨਰ ਅਜੇ ਅਰੋੜਾ ਨੇ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਸੂਬਾ ਜਨਰਲ ਸਕੱਤਰ (ਸੰਗਠਨ) ਮੰਥਰੀ ਨਿਵਾਸਲੂ, ਸੂਬਾ ਜਨਰਲ ਸਕੱਤਰ ਤੇ ਸੂਬਾ ਸੋਸ਼ਲ ਮੀਡੀਆ ਇਨਚਾਰਜ ਪਰਮਿੰਦਰ ਸਿੰਘ ਬਰਾੜ ਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਨਾਲ ਸਲਾਹ ਮਸ਼ਵਰੇ ਨਾਲ 7 ਸੂਬਾ ਸੋਸ਼ਲ ਮੀਡੀਆ ਕਨਵੀਨਰ ਤੇ 3 ਸੋਸ਼ਲ ਮੀਡੀਆ ਸੂਬਾ ਕਮੇਟੀ ਮੈਂਬਰਾਂ ਦੀਆ ਨਿਯੁਕਤੀਆਂ ਕੀਤੀਆਂ ਗਈਆਂ।

ਸੂਬਾ ਕੋ-ਕਨਵੀਨਰ, ਅਤੁੱਲ ਗੋਇਲ (ਬਠਿੰਡਾ) ਅਵਿਨਾਸ਼ ਗੁਪਤਾ (ਫਿਰੋਜਪੁਰ),ਵਰਜੇਸ਼ ਮੋਦਗਿਲ (ਮੋਹਾਲੀ), ਉਮੇਸ਼ਵਰ ਮਹਾਜਨ (ਗੁਰਦਾਸਪੁਰ) ਵਿੱਕੀ ਗੁਜਰਾਲ (ਕਪੂਰਥਲਾ)ਸੰਦੀਪ ਜੰਗੀਦ (ਮੁਕਤਸਰ ਸਾਹਿਬ) ਬਲਰਾਜ ਸਿੰਘ ਦਿਆਲ (ਲੁਧਿਆਣਾ) ਤੇ ਸਟੇਟ ਕਮੇਟੀ ਮੈਂਬਰ, ਨਿਕੁੰਜ ਧਵਨ (ਮੋਹਾਲੀ) ਅਮਨਦੀਪ ਸਿੰਘ (ਫਤਹਿਗੜ ਸਾਹਿਬ) ਹਾਰਸ਼ ਸਾਰੀਨ (ਲੁਧਿਆਣਾ) ਨੂੰ ਨਿਯੁਕਤ ਕੀਤਾ ਗਿਆ ਹੈ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments