Friday, April 19, 2024
No menu items!
HomeChandigarhLive ਦੇਖੋ: ਸੁੱਖ ਵਿਲਾਸ 'ਤੇ ਭਗਵੰਤ ਮਾਨ ਦੀ ਸਭ ਤੋਂ ਵੱਡੀ ਪ੍ਰੈਸ...

Live ਦੇਖੋ: ਸੁੱਖ ਵਿਲਾਸ ‘ਤੇ ਭਗਵੰਤ ਮਾਨ ਦੀ ਸਭ ਤੋਂ ਵੱਡੀ ਪ੍ਰੈਸ ਕਾਨਫਰੰਸ, ਸੁਖਬੀਰ ਬਾਦਲ ਬਾਰੇ ਵੱਡੇ ਖੁਲਾਸੇ

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਸੀਐੱਮ ਭਗਵੰਤ ਮਾਨ ਦੇ ਵਲੋਂ ਸੁੱਖ ਵਿਲਾਸ ਬਾਰੇ ਅੱਜ ਸਭ ਤੋਂ ਵੱਡੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਸੀਐੱਮ ਮਾਨ ਨੇ ਸੁਖਬੀਰ ਬਾਦਲ ਬਾਰੇ ਵੀ ਵੱਡੇ ਖੁਲਾਸੇ ਕੀਤੇ ਹਨ। ਮਾਨ ਨੇ ਕਿਹਾ ਕਿ, ਬਾਦਲਾਂ ਨੇ ਸੁਖ ਵਿਲਾਸ ਨੂੰ ਟੈਕਸ ਮਾਮਲੇ ਵਿਚ ਵਿਸੇਸ਼ ਛੋਟ ਦਿੱਤੀ ਗਈ। 10 ਸਾਲਾਂ ਵਾਸਤੇ ਜੀਐਸਟੀ ਤੇ ਵੈਟ ਮੁਆਫ਼ ਕਰਵਾਇਆ ਗਿਆ।

ਵੱਖ ਵੱਖ ਸਕੀਮਾਂ ਤਹਿਤ 108 ਕਰੋੜ ਰੁਪਏ ਟੈਕਸ ਮੁਆਫ਼ ਕਰਵਾਇਆ। ਹੋਟਲ ਦੀ ਲਗਜਰੀ ਤੇ ਸਲਾਨਾ ਫੀਸ ਵੀ ਮੁਆਫ ਕਰਵਾਈ। ਇਸ ਦੇ ਨਾਲ ਹੀ ਪਿੰਡ ਪੱਲਣਪੁਰ ਵਿਚ 86 ਕਨਾਲ ਜਮੀਨ ਵੀ ਖਰੀਦੀ। ਮਾਨ ਨੇ ਵੱਡਾ ਦਾਅਵਾ ਕੀਤਾ ਕਿ, ਜੰਗਲਾਤ ਵਿਭਾਗ ਵਾਲੀ ਜਮੀਨ ਬਾਦਲ ਪਰਿਵਾਰ ਨੇ ਖਰੀਦੀ ਅਤੇ ਇਨ੍ਹਾਂ ਨੇ 2009 ਵਿਚ ਈਕੋ ਟੂਰਿਸਮ ਪਾਲਿਸੀ ਲਿਆਂਦੀ। ਸੁਖ ਵਿਲਾਸ ਦਾ ਅਸਲ ਨਾਮ ਈਕੋ ਗ੍ਰੀਨ ਰਿਜ਼ੋਰਟ ਹੈ।

ਵੇਖੋ ਵੀਡੀਓ-

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments