ਸਿੱਧੂ ਮੂਸੇਵਾਲਾ ਅਤੇ ਮਾਲਵਿਕਾ ਸੂਦ ਜਾਣੋ ਕਿਹੜੇ ਵਿਧਾਨ ਸਭਾ ਹਲਕੇ ਤੋਂ ਲੜਨਗੇ ਚੋਣ

296

ਪੰਜਾਬ ਨੈੱਟਵਰਕ, ਚੰਡੀਗੜ੍ਹ–

ਕਾਂਗਰਸ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਐਲਾਨੇ ਗਏ 86 ਉਮੀਦਵਾਰਾਂ ਵਿੱਚ ਕਈ ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ।

ਏਨਾ ਨਵੇਂ ਚਿਹਰਿਆਂ ਦੇ ਵਿੱਚ ਮਾਲਵਿਕਾ ਸੂਦ ਅਤੇ ਸਿੱਧੂ ਮੂਸੇਵਾਲਾ ਹਨ।

ਕਾਂਗਰਸ ਵਲੋਂ ਐਲਾਨੇ ਗਏ 86 ਉਮੀਦਵਾਰਾਂ ਦੀ ਲਿਸਟ ਵਿੱਚ ਸੂਦ ਅਤੇ ਮੂਸੇਵਾਲਾ ਦਾ ਨਾਮ ਸ਼ਾਮਲ ਹੈ।

ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਨੂੰ ਕਾਂਗਰਸ ਨੇ ਮੋਗਾ ਤੋਂ ਅਤੇ ਸਿੱਧੂ ਮੂਸੇਵਾਲਾ ਨੂੰ ਮਾਨਸਾ ਤੋਂ ਚੋਣ ਲੜਨਗੇ।

LEAVE A REPLY

Please enter your comment!
Please enter your name here