Big Breaking: ਸੁਨੀਲ ਜਾਖੜ ਨੇ ਛੱਡੀ ਕਾਂਗਰਸ

584

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਲੀਡਰ ਸੁਨੀਲ ਜਾਖੜ ਨੇ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ ਹੈ।

ਦਰਅਸਲ, ਅੱਜ ਫੇਸਬੁੱਕ ਤੇ ਲਾਈਵ ਹੋ ਕੇ ਜਾਖੜ ਨੇ ਕਾਂਗਰਸ ਖਿਲਾਫ਼ ਜਿਥੇ ਜੰਮ ਕੇ ਭੜਾਸ ਕੱਢੀ।

ਉਥੇ ਹੀ ਜਾਖੜ ਨੇ ਕਾਂਗਰਸ ਨੂੰ ਅਲਵਿਦਾ ਕਹਿੰਦਿਆਂ ਹੋਇਆ ਗੁੱਡ ਬਾਏ ਸ਼ਬਦ ਦੀ ਵਰਤੋਂ ਕੀਤੀ।

 

LEAVE A REPLY

Please enter your comment!
Please enter your name here