Home National AAP ਮੰਤਰੀ ਆਤਿਸ਼ੀ ਸੰਬੋਧਨ ਦੌਰਾਨ ਰੋ ਪਈ…! ਵੇਖੋ ਵੀਡੀਓ

AAP ਮੰਤਰੀ ਆਤਿਸ਼ੀ ਸੰਬੋਧਨ ਦੌਰਾਨ ਰੋ ਪਈ…! ਵੇਖੋ ਵੀਡੀਓ

0
AAP ਮੰਤਰੀ ਆਤਿਸ਼ੀ ਸੰਬੋਧਨ ਦੌਰਾਨ ਰੋ ਪਈ…! ਵੇਖੋ ਵੀਡੀਓ

 

AAP ਮੰਤਰੀ ਆਤਿਸ਼ੀ ਸੰਬੋਧਨ ਦੌਰਾਨ ਰੋ ਪਈ

ਅੱਜ ਸੁਪਰੀਮ ਕੋਰਟ ਨੇ ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਵੱਡਾ ਫੈਸਲਾ ਸੁਣਾਉਂਦੇ ਹੋਏ ਸਾਬਕਾ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੂੰ ਬਰੀ ਕਰ ਦਿੱਤਾ ਹੈ। ਉਹ ਪਿਛਲੇ 17 ਮਹੀਨਿਆਂ ਤੋਂ ਜੇਲ੍ਹ ਵਿੱਚ ਸੀ।

ਜ਼ਮਾਨਤ ਮਿਲਣ ਤੋਂ ਬਾਅਦ ਦਿੱਲੀ ਸਰਕਾਰ ਦੇ ਮੰਤਰੀ ਆਤਿਸ਼ੀ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਰੋ ਪਏ।

ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਸਿੱਖਿਆ ਵਿੱਚ ਕ੍ਰਾਂਤੀ ਲਿਆਉਣ ਵਾਲੇ ਆਗੂ ਨੂੰ ਝੂਠੇ ਕੇਸ ਵਿੱਚ 17 ਮਹੀਨੇ ਜੇਲ੍ਹ ਵਿੱਚ ਬੰਦ ਰੱਖਿਆ ਗਿਆ।