Teachers Transfers: ਅਧਿਆਪਕ ਹੁਣ 10 ਅਗਸਤ 2024 ਤੱਕ ਬਦਲੀਆਂ ਵਾਸਤੇ ਅਪਲਾਈ ਕਰ ਸਕਣਗੇ
ਪੰਜਾਬ ਨੈੱਟਵਰਕ, ਚੰਡੀਗੜ੍ਹ-
Teachers Transfers: ਅਧਿਆਪਕਾਂ ਦੀਆਂ ਬਦਲੀਆਂ ਦੇ ਨਾਲ ਜੁੜੀ ਹੋਈ ਅਹਿਮ ਖ਼ਬਰ ਸਾਹਮਣੇ ਆਈ ਹੈ।
ਜਾਣਕਾਰੀ ਦੇ ਮੁਤਾਬਿਕ, ਅਧਿਆਪਕਾਂ ਨੂੰ ਰਾਹਤ ਦਿੰਦਿਆਂ ਹੋਇਆ ਬਦਲੀਆਂ ਅਪਲਾਈ ਕਰਨ ਦੀ ਡੇਟ ਸਿੱਖਿਆ ਵਿਭਾਗ ਨੇ ਵਧਾ ਦਿੱਤੀ ਹੈ।
ਅਧਿਆਪਕ ਹੁਣ 10 ਅਗਸਤ 2024 ਤੱਕ ਬਦਲੀਆਂ ਵਾਸਤੇ ਅਪਲਾਈ ਕਰ ਸਕਣਗੇ।
ਹੇਠਾਂ ਪੜ੍ਹੋ ਪੱਤਰ