International US ਤੋਂ ਵੱਡੀ ਖ਼ਬਰ: ਰੇਲਗੱਡੀ ਪਟੜੀ ਤੋਂ ਲੱਥੀ, ਕਈ ਲੋਕਾਂ ਦੀ ਮੌਤ June 28, 2022 373 ਵਾਸ਼ਿੰਗਟਨ ਇਸ ਵੇਲੇ ਦੀ ਵੱਡੀ ਖ਼ਬਰ ਅਮਰੀਕਾ ਤੋਂ ਸਾਹਮਣੇ ਆ ਰਹੀ ਹੈ, ਜਿਥੇ ਰੇਲਗੱਡੀ ਪਟੜੀ ਤੋਂ ਲਹਿ ਗਈ। ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕਾ ਦੇ ਮਿਸੂਰੀ ‘ਚ ਐਮਰਟੈਕ ਰੇਲਗੱਡੀ ਦੇ ਪਟੜੀ ਤੋਂ ਉਤਰੀ। ਜਿਸ ਕਾਰਨ ਕਈ ਮੌਤਾਂ ਅਤੇ 50 ਦੇ ਕਰੀਬ ਲੋਕ ਜ਼ਖਮੀ ਹੋਏ ਹਨ।