ਵਿਜੈ ਗਰਗ ਦੀ ਪੁਸਤਕ “ਰਾਈਟ ਚੁਆਇਸ ਫ਼ਾਰ ਯੂਅਰ ਕੈਰੀਅਰ” SDM ਮਲੋਟ ਵੱਲੋਂ ਲੋਕ ਅਰਪਣ

102

 

Vijay Garg’s book “Right Choice for Your Career” by SDM Malot

ਪੰਜਾਬ ਨੈੱਟਵਰਕ, ਮਲੋਟ-

ਵਿਜੈ ਗਰਗ ਸੇਵਾ ਮੁਕਤ ਪ੍ਰਿੰਸੀਪਲ ਮਲੋਟ ਵੱਲੋਂ ਵੱਖ ਵੱਖ ਭਾਸ਼ਾਵਾਂ ਵਿੱਚ ਬਹੁਤ ਸਾਰੀਆਂ ਪੁਸਤਕਾਂ ਲੋਕ ਅਰਪਣ ਕੀਤੀਆਂ, ਜੋ ਵਿਦਿਆਰਥੀ ਜੀਵਨ ਦੇ ਵਿੱਚ ਸਹਾਈ ਸਿੱਧ ਹੋਈਆਂ।

ਅੱਜ ਨਵੀਂ ਪੁਸਤਕ “ਰਾਈਟ ਚੁਆਇਸ ਫ਼ਾਰ ਯੂਅਰ ਕੈਰੀਅਰ” (Right Choice for Your Career) ਕੰਵਰਜੀਤ ਸਿੰਘ ਮਾਨ ਐਸ ਡੀ ਐਮ ਮਲੋਟ ਵੱਲੋਂ ਲੋਕ ਅਰਪਣ ਕੀਤੀ ਗਈ।

ਇਹ ਪੁਸਤਕ ਵਿੱਚ ਦਸਵੀਂ, ਬਾਰਵੀਂ, ਅਤੇ ਗ੍ਰੈਜੂਏਸ਼ਨ ਤੋ ਬਾਅਦ ਸਰਕਾਰੀ ਨੌਕਰੀਆਂ ਅਤੇ ਸਵੈ ਰੋਜ਼ਗਾਰ ਲਈ ਕੀਤੇ ਜਾਣ ਵਾਲੇ ਵੱਖ ਵੱਖ ਕੋਰਸਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ, ਇਹ ਪੁਸਤਕ ਵਿਦਿਆਰਥੀਆ ਦੇ ਚੰਗੇ ਭਵਿੱਖ ਲਈ ਸਹਾਈ ਸਿੱਧ ਹੋਵੇਗੀ।

ਇਸ ਮੌਕੇ ਕੰਵਰਜੀਤ ਸਿੰਘ ਮਾਨ ਐਸ ਡੀ ਐਮ ਮਲੋਟ ਨੇ ਵਿਜੈ ਗਰਗ ਨੂੰ ਵਧਾਈ ਦਿੰਦਿਆਂ ਇਸ ਨੂੰ ਬਹੁਤ ਵਧੀਆ ਉਪਰਾਲਾ ਦੱਸਿਆ। ਇਸ ਮੌਕੇ ਮੌਜੂਦ ਸਖਸੀਅਤਾਂ ਵੱਲੋਂ ਵਿਜੈ ਗਰਗ ਨੂੰ ਵਧਾਈ ਦਿੱਤੀ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।)