ਪੰਜਾਬ ਨੈੱਟਵਰਕ, ਚੰਡੀਗੜ੍ਹ-
ਮੌਸਮ ਵਿਭਾਗ ਦੇ ਵਲੋਂ ਪੰਜਾਬ ਦੇ ਅੰਦਰ ਅੱਜ ਤੋਂ ਅਗਲੇ ਕਰੀਬ ਤਿੰਨ ਦਿਨਾਂ ਤੱਕ ਯੈਲੋ ਅਲਰਟ ਜਾਰੀ ਕੀਤਾ ਹੈ ਅਤੇ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਪ੍ਰਗਟ ਕੀਤੀ ਹੈ।
ਹਾਲਾਂਕਿ ਮੌਸਮ ਵਿਭਾਗ ਦੇ ਵਲੋਂ ਇਸ ਦੌਰਾਨ ਬਾਰਸ਼ ਪੈਣ ਦੀ ਕੋਈ ਵੀ ਸੰਭਾਵਨਾ ਨਹੀਂ ਜਤਾਈ ਗਈ।
ਦੱਸ ਦਈਏ ਕਿ, ਪੰਜਾਬ ਦੇ ਅੰਦਰ ਲਗਾਤਾਰ ਠੰਡ ਵਿਚ ਵਾਧਾ ਹੋ ਰਿਹਾ ਹੈ। ਤਾਪਮਾਨ ਡਿੱਗਣ ਦੇ ਕਾਰਨ ਸਵੇਰੇ ਅਤੇ ਸ਼ਾਮ ਸਮੇਂ ਜਿਆਦਾ ਠੰਡ ਮਹਿਸੂਸ ਹੋ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਿਕ, ਜਲੰਧਰ ਵਿਚ ਇਨ੍ਹੀਂ ਦਿਨੀਂ ਠੰਡ ਜਿਆਦਾ ਪੈ ਰਹੀ ਹੈ ਅਤੇ ਤਾਪਮਾਨ ਵਿਚ ਕਾਫੀ ਜਿਆਦਾ ਗਿਰਾਵਟ ਦਰਜ ਕੀਤੀ ਗਈ ਹੈ।
#warning Punjab 03.12.2022 pic.twitter.com/45T2UUZFXZ
— IMD Chandigarh (@IMD_Chandigarh) December 3, 2022
Observed #Maximum #Temperature over #Punjab, #Haryana & #Chandigarh dated 03 DECEMBER 2022 pic.twitter.com/0fSpr25ZVU
— IMD Chandigarh (@IMD_Chandigarh) December 3, 2022