BREAKING: 10 IAS ਅਫ਼ਸਰਾਂ ਦਾ ਤਬਾਦਲਾ, ਪੜ੍ਹੋ ਸੂਚੀ

On: ਜੁਲਾਈ 12, 2026 2:53 ਬਾਃ ਦੁਃ

 

ਸਰਕਾਰ ਨੇ ਇੱਕ ਵੱਡਾ ਫੇਰਬਦਲ ਕਰਦਿਆਂ ਹੋਇਆ 10 IAS ਅਧਿਕਾਰੀਆਂ ਨੂੰ ਇੱਧਰੋਂ-ਉਧਰ ਕੀਤਾ ਹੈ, ਪੜ੍ਹੋ ਲਿਸਟ

ਬਿਹਾਰ 12 ਜੁਲਾਈ 2026-

ਸਰਕਾਰ ਨੇ ਇੱਕ ਵੱਡਾ ਫੇਰਬਦਲ ਕਰਦਿਆਂ ਹੋਇਆ 10 ਆਈਏਐਸ ਅਧਿਕਾਰੀਆਂ ਨੂੰ ਇੱਧਰੋਂ-ਉਧਰ ਕੀਤਾ ਹੈ। ਜਾਣਕਾਰੀ ਅਨੁਸਾਰ, ਬਿਹਾਰ ਸਰਕਾਰ ਦੇ ਵੱਲੋਂ ਸੂਬੇ ਦੇ 10 ਸੀਨੀਅਰ ਆਈਏਐਸ ਅਫ਼ਸਰਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ।

ਹੇਠਾਂ ਪੜ੍ਹੋ ਪੂਰੀ ਸੂਚੀ-

IAS ਅਫ਼ਸਰਾਂ ਦਾ ਤਬਾਦਲਾ

 

Join WhatsApp

Join Now

Leave a Comment