Join WhatsApp

Join Now

Gazetted Holidays List: ਪੰਜਾਬ ਸਰਕਾਰ ਵੱਲੋਂ ਸਾਲ-2027 ਦੀਆਂ ਗਜ਼ਟਿਡ ਛੁੱਟੀਆਂ ਦਾ ਐਲਾਨ, ਪੜ੍ਹੋ ਲਿਸਟ

On: October 15, 2026 2:50 PM

 

Gazetted Holidays List: ਪੰਜਾਬ ਸਰਕਾਰ ਵੱਲੋਂ ਸਾਲ-2027 ਦੀਆਂ ਗਜ਼ਟਿਡ ਛੁੱਟੀਆਂ ਦਾ ਐਲਾਨ, ਪੜ੍ਹੋ ਲਿਸਟ

ਪੰਜਾਬ ਨੈੱਟਵਰਕ, ਚੰਡੀਗੜ੍ਹ

Gazetted Holidays List: ਪੰਜਾਬ ਸਰਕਾਰ ਦੇ ਵੱਲੋਂ ਸਲਾਨਾ ਛੁੱਟੀਆਂ ਦਾ ਕਲੰਡਰ ਜਾਰੀ ਕਰਦਿਆਂ ਹੋਇਆ ਸਾਲ-2027 ਦੀਆਂ ਗਜ਼ਟਿਡ ਛੁੱਟੀਆਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਇਸ ਲਿਸਟ ਦੇ ਵਿੱਚ ਸਿਰਫ਼ 16 ਹੀ ਗਜ਼ਟਿਡ ਛੁੱਟੀਆਂ ਸ਼ਾਮਲ ਹਨ। ਹਾਲਾਂਕਿ ਜ਼‍ਿਲ੍ਹਾ ਪੱਧਰ ‘ਤੇ ਹੋਣ ਵਾਲੀਆਂ ਛੁੱਟੀਆਂ ਦਾ ਜ਼‍ਿਕਰ ਇਸ ਲਿਸਟ ਦੇ ਵਿੱਚ ਨਹੀਂ ਕੀਤਾ ਗਿਆ।


ਪੜ੍ਹੋ ਲਿਸਟ- Gazetted Holidays List- 

 

Leave a Comment