Transfer of 3 PPS officers: ਪੰਜਾਬ ਸਰਕਾਰ ਵੱਲੋਂ 3 ਪੀਪੀਐਸ (PPS) ਅਫ਼ਸਰਾਂ ਦਾ ਤਬਾਦਲਾ, ਪੜ੍ਹੋ ਲਿਸਟ
ਪੰਜਾਬ ਨੈੱਟਵਰਕ, ਚੰਡੀਗੜ੍ਹ- Transfer of 3 PPS officers: ਪੰਜਾਬ ਸਰਕਾਰ ਦੇ ਵੱਲੋਂ ਅੱਜ ਤਿੰਨ ਪੀਪੀਐਸ (PPS) ਅਫ਼ਸਰਾਂ ਦਾ ਤਬਾਦਲਾ ਕੀਤਾ ਗਿਆ ਹੈ।
ਹੇਠਾਂ ਪੜ੍ਹੋ ਲਿਸਟ

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਸਰਕਾਰ ਦੇ ਵੱਲੋਂ ਅਜਿਹਾ ਹੀ ਕਦਮ ਪੰਜਾਬ ਦੇ ਦਰਜਾ-3 ਅਤੇ ਚਾਰ ਮੁਲਾਜ਼ਮਾਂ ਲਈ ਵੀ ਚੁੱਕਿਆ ਗਿਆ ਸੀ।
ਸਰਕਾਰ ਨੇ ਸਿਵਲ ਸਕੱਤਰੇਤ ਦੇ ਅਧਿਕਾਰੀਆਂ ਦਾ ਜਦੋਂ ਪਿਛਲੇ ਦਿਨੀਂ ਤਬਾਦਲਾ ਕੀਤਾ ਸੀ ਤਾਂ, ਉਸ ਵੇਲੇ ਮੁਲਾਜ਼ਮਾਂ ਵਿੱਚ ਭਾਰੀ ਰੋਸ ਵੇਖਣ ਨੂੰ ਮਿਲਿਆ ਸੀ। ਹਾਲਾਂਕਿ ਸਰਕਾਰ ਨੇ ਬਾਅਦ ਵਿੱਚ ਮੁਲਾਜ਼ਮ ਜਥੇਬੰਦੀਆਂ ਦੇ ਨਾਲ ਮੀਟਿੰਗ ਕਰਕੇ ਮਸਲੇ ਨੂੰ ਸੁਲਝਾਉਣ ਦੀ ਕੋਸਿਸ਼ ਕੀਤੀ ਸੀ।
















